ਖ਼ੂਨਦਾਨ ਕੈਂਪ ਲਗਾਇਆ
ਗੁਰਦੇਵ ਸ੍ਰੀ ਸੁਧਾਂਸ਼ੂ ਦੀ ਕ੍ਰਿਪਾ ਨਾਲ ਗੁਰੂ ਕ੍ਰਿਪਾ ਸੇਵਾ ਸੰਸਥਾ ਸਿਨੇਮਾ ਰੋਡ ਸਰਹਿੰਦ ਵੱਲੋਂ ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਮੁੱਖ ਮਹਿਮਾਨ ਅਤੇ ਸ੍ਰੀ 1008 ਮਹਾਮੰਡਲੇਸ਼ਵਰ...
Advertisement
ਗੁਰਦੇਵ ਸ੍ਰੀ ਸੁਧਾਂਸ਼ੂ ਦੀ ਕ੍ਰਿਪਾ ਨਾਲ ਗੁਰੂ ਕ੍ਰਿਪਾ ਸੇਵਾ ਸੰਸਥਾ ਸਿਨੇਮਾ ਰੋਡ ਸਰਹਿੰਦ ਵੱਲੋਂ ਵਿਸ਼ਵ ਜਾਗ੍ਰਿਤੀ ਮਿਸ਼ਨ ਸਰਹਿੰਦ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ, ਜਿਸ ਵਿੱਚ ਜ਼ਿਲ੍ਹਾ ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ ਨੇ ਮੁੱਖ ਮਹਿਮਾਨ ਅਤੇ ਸ੍ਰੀ 1008 ਮਹਾਮੰਡਲੇਸ਼ਵਰ ਸਵਾਮੀ ਯਮੁਨਾਪੁਰੀ ਨੇ ਵਿਸੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ 48 ਵਾਲੰਟੀਅਰਾਂ ਨੇ ਫਤਹਿਗੜ੍ਹ ਸਾਹਿਬ ਦੇ ਬਲੱਡ ਬੈਂਕ ਦੀ ਟੀਮ ਨੂੰ ਖੂਨਦਾਨ ਕੀਤਾ। ਇਸ ਮੌਕੇ ਅਸ਼ਵਨੀ ਗਰਗ, ਡਾ. ਰਘੁਬੀਰ ਸੂਰੀ, ਡਾ. ਹਿਤੇਂਦਰ ਸੂਰੀ, ਜਗਦੀਸ਼ ਵਰਮਾ, ਅਸ਼ੋਕ ਬੰਸਲ, ਪ੍ਰਵੀਨ ਗਰਗ, ਅਰੁਣ ਸੂਰੀ, ਅਸ਼ਵਨੀ ਸਿੰਘੀ, ਕਪਿਲ ਕੰਸਲ, ਰਾਕੇਸ਼ ਗੁਪਤਾ, ਸੁਨੀਲ ਵਰਮਾ, ਵਿਨੇ ਗੁਪਤਾ, ਮੋਤੀ ਲਾਲ ਕਪਿਲਾਸ਼, ਕਰਣ ਗੁਪਤਾ, ਰਾਕੇਸ਼ ਮਿੱਤਲ, ਨਿਮਿਤ ਗਰਗ, ਦ੍ਰਿਸ਼ਟੀ ਗਰਗ, ਰੂਪੇਸ਼ ਗਰਗ, ਰਾਘਵ, ਸੰਜੀਵ ਗੋਇਲ, ਬਲਜਿੰੰਦਰ ਸ਼ਰਮਾ, ਦੇਵੇਂਦਰ ਪਰਾਸ਼ਰ, ਅਤੁਲ ਪਰਾਸ਼ਰ, ਵਿਸ਼ਾਲ ਵਰਮਾ, ਅਸ਼ੋਕ ਕੁਮਾਰ, ਵਿਨੇ ਸੂਦ, ਜਗਜੀਤ ਅਤੇ ਐੱਸਪੀ ਸ਼ੁਕਲਾ ਹਾਜ਼ਰ ਸਨ।
Advertisement