ਡੀ ਏ ਵੀ ਸਕੂਲ ’ਚ ਖੂਨਦਾਨ ਕੈਂਪ
ਚੰਡੀਗੜ੍ਹ: ਡੀਏਵੀ ਮਾਡਲ ਸਕੂਲ ਸੈਕਟਰ-15 ਵਿਚ ਚੇਅਰਮੈਨ ਅਤੇ ਪ੍ਰਧਾਨ ਡੀਏਵੀ ਮੈਨੇਜਮੈਂਟ ਕਮੇਟੀ ਪਦਮ ਸ੍ਰੀ ਡਾ. ਪੂਨਮ ਸੂਰੀ ਅਤੇ ਡਾਇਰੈਕਟਰ ਡਾ. ਨਿਸ਼ਾ ਪੇਸ਼ੀਨ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ, ਨਵੀਂ ਦਿੱਲੀ ਅਤੇ ਆਰੀਆ...
Advertisement
ਚੰਡੀਗੜ੍ਹ: ਡੀਏਵੀ ਮਾਡਲ ਸਕੂਲ ਸੈਕਟਰ-15 ਵਿਚ ਚੇਅਰਮੈਨ ਅਤੇ ਪ੍ਰਧਾਨ ਡੀਏਵੀ ਮੈਨੇਜਮੈਂਟ ਕਮੇਟੀ ਪਦਮ ਸ੍ਰੀ ਡਾ. ਪੂਨਮ ਸੂਰੀ ਅਤੇ ਡਾਇਰੈਕਟਰ ਡਾ. ਨਿਸ਼ਾ ਪੇਸ਼ੀਨ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਇਹ ਕੈਂਪ ਆਰੀਆ ਪ੍ਰਦੇਸ਼ਿਕ ਪ੍ਰਤੀਨਿਧੀ ਸਭਾ, ਨਵੀਂ ਦਿੱਲੀ ਅਤੇ ਆਰੀਆ ਯੁਵਾ ਸਮਾਜ, ਚੰਡੀਗੜ੍ਹ ਦੀ ਅਗਵਾਈ ਹੇਠ ਲਾਇਆ ਗਿਆ ਜਿਸ ਵਿਚ ਪੀਜੀਆਈ ਦੀ ਟੀਮ ਨੇ ਖੂਨ ਇਕੱਤਰ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸੁਪਰੀਮ ਕੋਰਟ ਆਫ ਇੰਡੀਆ ਦੇ ਸਾਬਕਾ ਜਸਟਿਸ ਹੇਮੰਤ ਗੁਪਤਾ ਸ਼ਾਮਲ ਹੋਏ। ਸਕੂਲ ਦੇ ਵਾਈਸ ਚੇਅਰਮੈਨ ਪ੍ਰਿੰਸੀਪਲ ਆਰ.ਸੀ. ਜੀਵਨ ਅਤੇ ਸਕੂਲ ਐਲਐਮਸੀ ਮੈਂਬਰ, ਪ੍ਰਿੰਸੀਪਲ ਸੁਭਾਸ਼ ਮਾਰੀਆ ਨੇ ਸ਼ਲਾਘਾ ਕੀਤੀ। ਇਸ ਮੌਕੇ 104 ਯੂਨਿਟ ਖੂਨ ਦਾਨ ਕੀਤਾ ਗਿਆ। ਟਨਸ
Advertisement
Advertisement