ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਆਗੂ ਦਾ ਮੋਟਰਸਾਈਕਲ ਚੋਰੀ

ਭਾਜਪਾ ਆਗੂ ਦੇ ਘਰ ਦੇ ਬਾਹਰ ਖੜਿਆ ਮੋਟਰਸਾਈਕਲ ਅੱਜ ਚੋਰੀ ਹੋ ਗਿਆ ਹੈ।ਭਾਜਪਾ ਆਗੂ ਰਾਜੀਵ ਸ਼ਰਮਾ ਨੇ ਸਥਾਨਕ ਪੁਲੀਸ ਕੋਲ ਲਿਖਵਾਈ ਸ਼ਿਕਾਇਤ ਵਿੱਚ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੇ ਅਮਰਪੁਰੀ ਕਲੋਨੀ ਲਾਲੜੂ ਮੰਡੀ ਵਿੱਚ ਆਪਣੇ ਘਰ ਦੇ ਬਾਹਰ ਕਰੀਬ 9...
Advertisement

ਭਾਜਪਾ ਆਗੂ ਦੇ ਘਰ ਦੇ ਬਾਹਰ ਖੜਿਆ ਮੋਟਰਸਾਈਕਲ ਅੱਜ ਚੋਰੀ ਹੋ ਗਿਆ ਹੈ।ਭਾਜਪਾ ਆਗੂ ਰਾਜੀਵ ਸ਼ਰਮਾ ਨੇ ਸਥਾਨਕ ਪੁਲੀਸ ਕੋਲ ਲਿਖਵਾਈ ਸ਼ਿਕਾਇਤ ਵਿੱਚ ਕਿਹਾ ਕਿ ਅੱਜ ਸਵੇਰੇ ਉਨ੍ਹਾਂ ਨੇ ਅਮਰਪੁਰੀ ਕਲੋਨੀ ਲਾਲੜੂ ਮੰਡੀ ਵਿੱਚ ਆਪਣੇ ਘਰ ਦੇ ਬਾਹਰ ਕਰੀਬ 9 .30 ਵਜੇ ਸਵੇਰੇ ਮੋਟਰਸਾਈਕਲ ਖੜਾ ਕੀਤਾ ਸੀ ਅਤੇ ਜਦੋਂ ਉਨ੍ਹਾਂ ਨੇ 11.30 ਵਜੇ ਵੇਖਿਆ ਤਾਂ ਉੱਥੇ ਮੋਟਰਸਾਈਕਲ ਨਹੀਂ ਸੀ , ਕਾਫੀ ਦੇਰ ਤੱਕ ਆਪਣੇ ਪੱਧਰ ’ਤੇ ਜਾਂਚ ਭਾਲ ਕੀਤੀ ਪਰ ਨਹੀਂ ਮਿਲਿਆ, ਹੁਣ ਉਨ੍ਹਾਂ ਨੇ ਇਸਦੀ ਸਥਾਨਕ ਪੁਲੀਸ ਕੋਲ ਰਿਪੋਰਟ ਦਰਜ ਕਰਵਾ ਦਿੱਤੀ ਹੈ।

Advertisement
Advertisement