ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਆਗੂ ਰਣਜੀਤ  ਗਿੱਲ ਦਾ ਸਨਮਾਨ

ਪੰਜਾਬ ਵਿਧਾਨ ਸਭਾ ਹਲਕਾ ਖਰੜ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਰਣਜੀਤ ਸਿੰਘ ਗਿੱਲ ਦਾ ਵੱਖ- ਵੱਖ ਪਿੰਡਾਂ ਦੇ ਲੋਕਾਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਹੈ। ਇਸ ਸਬੰਧੀ ਰਣਜੀਤ ਸਿੰਘ ਗਿੱਲ ਦੇ ਪੀਏ ਹਰਤੇਜ ਸਿੰਘ ਸਣੇ ਸਤਵੀਰ ਸਿੰਘ...
ਪਿੰਡ ਪਲਹੇੜੀ ਵਿੱਚ ਰਣਜੀਤ ਸਿੰਘ ਗਿੱਲ ਦਾ ਸਨਮਾਨ ਕਰਦੇ ਹੋਏ ਲੋਕ। -ਫੋਟੋ: ਚੰਨੀ
Advertisement

ਪੰਜਾਬ ਵਿਧਾਨ ਸਭਾ ਹਲਕਾ ਖਰੜ ਵਿੱਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਮਾਜਸੇਵੀ ਰਣਜੀਤ ਸਿੰਘ ਗਿੱਲ ਦਾ ਵੱਖ- ਵੱਖ ਪਿੰਡਾਂ ਦੇ ਲੋਕਾਂ ਨੇ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਹੈ। ਇਸ ਸਬੰਧੀ ਰਣਜੀਤ ਸਿੰਘ ਗਿੱਲ ਦੇ ਪੀਏ ਹਰਤੇਜ ਸਿੰਘ ਸਣੇ ਸਤਵੀਰ ਸਿੰਘ ਸੱਤੀ ਮੁੱਲਾਂਪੁਰ ਗਰੀਬਦਾਸ ਨੇ ਦੱਸਿਆ ਕਿ ਲੋਕਾਂ ਦੀ ਮੰਗ ’ਤੇ ਪਿੰਡ ਪਲਹੇੜੀ ਤੋਂ ਰੁੜਕੀ ਖਾਮ ਨੂੰ ਜਾਣ ਵਾਲੀ ਕੱਚੀ ਨਹਿਰ ਉਤੇ ਭੱਦੀ ਹਾਲਤ ਵਾਲੇ ਰਾਸਤੇ ਉਤੇ ਮਿੱਟੀ ਗੱਟਕੇ ਵਾਲਾ ਮਿਕਸ ਗਰੈਵਰ ਪਵਾ ਕੇ ਲੋਕਾਂ ਨੂੰ ਚੱਲਣ ਜੋਗਾ ਕਰ ਦਿੱਤਾ ਹੈ। ਇਸ ਮੌਕੇ ਅਮਰੀਕ ਸਿੰਘ ਪਲਹੇੜੀ, ਅਰਵਿੰਦਪੁਰੀ, ਅਰਵਿੰਦਰ ਸਿੰਘ ਕਾਲਾ, ਅਜੀਤ ਸਿੰਘ, ਗੁਰਵਿੰਦਰ ਸਿੰਘ ਲਾਡੀ,ਜੋਗਿੰਦਰ ਸਿੰਘ ਗੁੱਜਰ ਆਦਿ ਹਾਜ਼ਰ ਸਨ।

Advertisement

Advertisement
Show comments