ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਜਪਾ ਪਰਿਵਾਰ ਕਾਂਗਰਸ ’ਚ ਸ਼ਾਮਲ

ਇੱਥੇ ਭਾਜਪਾ ਵਾਰਡ ਨੰਬਰ 11 ਤੋਂ ਭਾਜਪਾ ਕੌਂਸਲਰ ਪੂਨਮ ਜਿੰਦਲ ਅਤੇ ਪੰਮੀ ਜਿੰਦਲ ਨੇ ਪਰਿਵਾਰ ਸਣੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਸੀਨੀਅਰ ਆਗੂ ਕਾਮਿਲ ਬੋਪਾਰਾਏ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ...
ਪਰਿਵਾਰ ਦਾ ਸਨਮਾਨ ਕਰਦੇ ਹੋਏ ਰਣਦੀਪ ਸਿੰਘ ਨਾਭਾ ਅਤੇ ਕਾਮਿਲ ਬੋਪਾਰਾਏ। -ਫੋਟੋ: ਸੂਦ
Advertisement
ਇੱਥੇ ਭਾਜਪਾ ਵਾਰਡ ਨੰਬਰ 11 ਤੋਂ ਭਾਜਪਾ ਕੌਂਸਲਰ ਪੂਨਮ ਜਿੰਦਲ ਅਤੇ ਪੰਮੀ ਜਿੰਦਲ ਨੇ ਪਰਿਵਾਰ ਸਣੇ ਸਾਬਕਾ ਮੰਤਰੀ ਰਣਦੀਪ ਸਿੰਘ ਨਾਭਾ ਅਤੇ ਸੰਸਦ ਮੈਂਬਰ ਡਾ. ਅਮਰ ਸਿੰਘ ਦੇ ਪੁੱਤਰ ਸੀਨੀਅਰ ਆਗੂ ਕਾਮਿਲ ਬੋਪਾਰਾਏ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜਗਬੀਰ ਸਿੰਘ ਸਲਾਣਾ, ਜਸਮੀਤ ਸਿੰਘ ਰਾਜਾ, ਸੰਜੀਵ ਦੱਤਾ, ਅਰਵਿੰਦ ਸਿੰਗਲਾ, ਜਗਮੀਤ ਸਿੰਘ ਸਹੋਤਾ, ਰਣਜੀਤ ਸਿੰਘ ਅੰਬੇਮਾਜਰਾ, ਡਾ. ਕਰਨੈਲ ਸਿੰਘ, ਡਾ. ਅਮਰਜੀਤ ਸਿੰਘ ਅਨੇਤਾ, ਮੇਲਾ ਰਾਮ, ਹਰਜਿੰਦਰ ਸਿੰਘ ਟਿੰਕਾ, ਦੇਵ ਰਤਨ, ਗੰਗਾ ਪੁਰੀ, ਪ੍ਰਗਟ ਸਿੰਘ ਅੰਨੀਆਂ, ਬਲਵੀਰ ਸਿੰਘ ਮਿੰਟੂ, ਗੁਰਬਚਨ ਸਿੰਘ ਕਾਹਨਪੁਰਾ, ਹਰਚੰਦ ਸਿੰਘ ਸਮਸ਼ਪੁਰ, ਗੁਰਪ੍ਰੀਤ ਸਿੰਘ ਗਰੇਵਾਲ, ਸੁਨੀਲ ਪੁਰੀ, ਹੈਪੀ ਪਜਨੀ, ਕੌਂਸਲਰ ਜਸਵਿੰਦਰ ਸਿੰਘ ਬਿੰਦਰ, ਰਾਕੇਸ਼ ਕੁਮਾਰ ਗੋਗੀ, ਜਗਬੀਰ ਸਿੰਘ ਬਡਾਲੀ, ਲਾਲ ਚੰਦ ਬੈਂਸ, ਸਸ਼ੀ ਸ਼ਰਮਾ ਅਤੇ ਮਨਪ੍ਰੀਤ ਸਿੰਘ ਮਿੰਟਾ ਹਾਜ਼ਰ ਸਨ। 

Advertisement
Advertisement
Show comments