ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਨੀਟ ਵਿੱਚ ਬਾਨੀ ਨਈਅਰ ਦਾ ਮਾਅਰਕਾ

ਚੰਡੀਗੜ੍ਹ: ਨੈਸ਼ਨਲ ਅਲਿਜੀਬਿਲਟੀ ਕਮ ਐਂਟਰੈਂਸ ਟੈਸਟ ਵਿੱਚ ਚੰਡੀਗੜ੍ਹ ਦੀ ਬਾਨੀ ਨਈਅਰ ਨੇ 720 ਵਿਚੋਂ 705 ਅੰਕ ਹਾਸਲ ਕੀਤੇ ਹਨ। ਬਾਨੀ ਦੇ 99.0402991 ਪਰਸੈਂਟਾਈਲ ਆਈ ਹਨ। ਬਾਨੀ ਨੇ ਦਸਵੀਂ ਜਮਾਤ ਦੀ ਪੜ੍ਹਾਈ ਡੀਪੀਐੱਸ ਸਕੂਲ ਸੈਕਟਰ-40 ਜਦਕਿ ਬਾਰ੍ਹਵੀਂ ਜਮਾਤ ਸਰਕਾਰੀ ਮਾਡਲ ਸੀਨੀਅਰ...
Advertisement

ਚੰਡੀਗੜ੍ਹ:

ਨੈਸ਼ਨਲ ਅਲਿਜੀਬਿਲਟੀ ਕਮ ਐਂਟਰੈਂਸ ਟੈਸਟ ਵਿੱਚ ਚੰਡੀਗੜ੍ਹ ਦੀ ਬਾਨੀ ਨਈਅਰ ਨੇ 720 ਵਿਚੋਂ 705 ਅੰਕ ਹਾਸਲ ਕੀਤੇ ਹਨ। ਬਾਨੀ ਦੇ 99.0402991 ਪਰਸੈਂਟਾਈਲ ਆਈ ਹਨ। ਬਾਨੀ ਨੇ ਦਸਵੀਂ ਜਮਾਤ ਦੀ ਪੜ੍ਹਾਈ ਡੀਪੀਐੱਸ ਸਕੂਲ ਸੈਕਟਰ-40 ਜਦਕਿ ਬਾਰ੍ਹਵੀਂ ਜਮਾਤ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸੈਕਟਰ-16 ਤੋਂ ਮੁਕੰਮਲ ਕੀਤੀ। -ਟਨਸ

Advertisement

Advertisement