ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਕੂਲ ’ਚ ਸਾਲਾਨਾ ਖੇਡ ਦਿਵਸ ਮਨਾਇਆ

ਹੌਪਰ ਇੰਟਰਨੈਸ਼ਨਲ ਸਮਾਰਟ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਸਾਲਾਨਾ ਖੇਡ ਦਿਵਸ ਵਿੱਚ ਹਿੱਸਾ ਲਿਆ। ਇਸ ਮੌਕੇ ਹੁੱਲਾ ਹੂਪ ਦੌੜ, ਧਾਗੇ ਦੀ ਦੌੜ, ਹਰਡਲ ਦੌੜ, ਤਿੰਨ-ਪੈਰਾਂ ਵਾਲੀ ਦੌੜ, ਬੋਰੀ ਦੌੜ, ਡੱਡੂ ਦੌੜ, ਗੁਬਾਰਾ ਫਟਣ ਤੇ ਹਰਡਲ ਦੌੜ, ਕੋਨ ਡਰਿੱਲ, ਰੀਲੇਅ ਦੌੜ,...
ਖੇਡ ਮੁਕਾਬਲੇ ਵਿੱਚ ਹਿੱਸਾ ਲੈਂਦੇ ਹੋਏ ਵਿਦਿਆਰਥੀ। -ਫੋਟੋ: ਜੈਨ
Advertisement
ਹੌਪਰ ਇੰਟਰਨੈਸ਼ਨਲ ਸਮਾਰਟ ਸਕੂਲ ਖਰੜ ਦੇ ਵਿਦਿਆਰਥੀਆਂ ਨੇ ਸਾਲਾਨਾ ਖੇਡ ਦਿਵਸ ਵਿੱਚ ਹਿੱਸਾ ਲਿਆ। ਇਸ ਮੌਕੇ ਹੁੱਲਾ ਹੂਪ ਦੌੜ, ਧਾਗੇ ਦੀ ਦੌੜ, ਹਰਡਲ ਦੌੜ, ਤਿੰਨ-ਪੈਰਾਂ ਵਾਲੀ ਦੌੜ, ਬੋਰੀ ਦੌੜ, ਡੱਡੂ ਦੌੜ, ਗੁਬਾਰਾ ਫਟਣ ਤੇ ਹਰਡਲ ਦੌੜ, ਕੋਨ ਡਰਿੱਲ, ਰੀਲੇਅ ਦੌੜ, 50 ਮੀਟਰ ਤੋਂ 800 ਮੀਟਰ ਦੌੜ, ਪੀਟੀ, ਮਾਰਚ ਪਾਸਟ ਅਤੇ ਜੁੰਬਾ ਡਾਂਸ ਤੱਕ ਕਈ ਖੇਡ ਗਤੀਵਿਧੀਆਂ ਸਨ। ਸਮਾਗਮ ਦੀ ਸ਼ੁਰੂਆਤ ਪ੍ਰਿੰਸੀਪਲ ਰੀਤਿਕਾ ਸਿੰਘ ਦੇ ਐਲਾਨ ਨਾਲ ਹੋਈ। ਸਕੂਲ ਦੀ ਰਾਜ ਪੱਧਰੀ ਕ੍ਰਿਕਟਰ ਚੇਤਨਾ ਸ਼ਰਮਾ ਨੇ ਮਸ਼ਾਲ ਬਾਲੀ ਅਤੇ ਮਾਰਚ ਪਾਸਟ ਦੀ ਅਗਵਾਈ ਹੈੱਡ ਬੁਆਏ ਯਸਵਿੰਦਰ ਸਿੰਘ ਅਤੇ ਹੈੱਡ ਗਰਲ ਏਂਜਲ ਮੁੰਡੀ ਨੇ ਕੀਤੀ। ਜੇਤੂਆਂ ਨੂੰ ਮੈਡਲ ਅਤੇ ਸਰਟੀਫਿਕੇਟ ਦਿੱਤੇ ਗਏ। 

Advertisement
Advertisement
Show comments