ਖੱਤਰੀ ਸਭਾ ਦਾ ਸਾਲਾਨਾ ਸਮਾਗਮ
ਖੱਤਰੀ ਸਭਾ ਖਰੜ ਦਾ ਸਾਲਾਨਾ ਸਮਾਗਮ ਵਿਨੋਦ ਪਾਈਪ ਸਟੋਰ ਦੇ ਸੈਨੇਟਰੀ ਸ਼ੋਅਰੂਮ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਵਿਨੋਦ ਕਪੂਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਪਹੁੰਚੇ। ਸੈਕਟਰੀ ਵਿਕਾਸ ਚੱਢਾ ਨੇ ਖੱਤਰੀ ਸਭਾ ਦੇ ਲੋਕ...
Advertisement
ਖੱਤਰੀ ਸਭਾ ਖਰੜ ਦਾ ਸਾਲਾਨਾ ਸਮਾਗਮ ਵਿਨੋਦ ਪਾਈਪ ਸਟੋਰ ਦੇ ਸੈਨੇਟਰੀ ਸ਼ੋਅਰੂਮ ਵਿੱਚ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਵਿਨੋਦ ਕਪੂਰ ਨੇ ਕੀਤੀ। ਮੁੱਖ ਮਹਿਮਾਨ ਵਜੋਂ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਪਹੁੰਚੇ। ਸੈਕਟਰੀ ਵਿਕਾਸ ਚੱਢਾ ਨੇ ਖੱਤਰੀ ਸਭਾ ਦੇ ਲੋਕ ਭਲਾਈ ਦੇ ਕੰਮਾਂ ਬਾਰੇ ਚਾਣਨਾ ਪਾਇਆ। ਇਸ ਮੌਕੇ ਭਾਜਪਾ ਆਗੂ ਖੁਸ਼ਵੰਤ ਰਾਏ ਗੀਗਾ, ਨਰਿੰਦਰ ਰਾਣਾ, ਵਿਕਾਸ ਗਰਗ, ਸਾਬਕਾ ਚੇਅਰਮੈਨ ਹਾਕਮ ਸਿੰਘ, ਜਤਿੰਦਰ ਗੁਪਤਾ, ਕੌਂਸਲਰ ਵਨੀਤ ਜੈਨ ਬਿੱਟੂ, ਐਮ ਸੀ ਰਾਜਿੰਦਰ ਸਿੰਘ ਨੰਬਰਦਾਰ, ਜਗਜੀਤ ਸਿੰਘ, ਐੱਸ ਡੀ ਓ ਪ੍ਰਦੀਪ ਸ਼ਰਮਾ, ਵਿਨੋਦ ਧਾਮੀ, ਅਜੈਬ ਸਿੰਘ, ਹਾਕੀ ਖਿਡਾਰੀ ਇੰਦਰਜੀਤ ਚੱਢਾ ਆਦਿ ਸ਼ਾਮਲ ਹੋਏ।
Advertisement
Advertisement
