ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅਮਿਤਾ ਮਰਵਾਹ ਦਾ ਵਿਰਾਸਤ ਪੁਰਸਕਾਰ ਨਾਲ ਸਨਮਾਨ

ਚੰਡੀਗੜ੍ਹ ਸਣੇ ਦੇਸ਼ ਭਰ ਵਿੱਚ ਸਮਾਜ ਸੇਵਾ ਤੇ ਤਾਇਕਵਾਂਡੋ ਲਈ ਕੰਮ ਕਰਨ ਵਾਲੀ ਅਮਿਤਾ ਮਰਵਾਹ ਨੂੰ ਫਿਲਮੀ ਅਦਾਕਾਰ ਅਰਬਾਜ਼ ਖਾਨ ਵੱਲੋਂ ‘ਵਿਰਾਸਤ ਪੁਰਸਕਾਰ’ ਨਾਲ ਸਨਮਾਨਿਆ ਗਿਆ ਹੈ। ਅਮਿਤਾ ਮਰਵਾਹ 13 ਸਾਲਾਂ ਵਿੱਚ ਹਜ਼ਾਰਾਂ ਖਿਡਾਰੀਆਂ ਨੂੰ ਤਾਇਕਵਾਂਡੋ ਦੀ ਮੁਫ਼ਤ ਵਿੱਚ ਸਿਖਲਾਈ...
Advertisement

ਚੰਡੀਗੜ੍ਹ ਸਣੇ ਦੇਸ਼ ਭਰ ਵਿੱਚ ਸਮਾਜ ਸੇਵਾ ਤੇ ਤਾਇਕਵਾਂਡੋ ਲਈ ਕੰਮ ਕਰਨ ਵਾਲੀ ਅਮਿਤਾ ਮਰਵਾਹ ਨੂੰ ਫਿਲਮੀ ਅਦਾਕਾਰ ਅਰਬਾਜ਼ ਖਾਨ ਵੱਲੋਂ ‘ਵਿਰਾਸਤ ਪੁਰਸਕਾਰ’ ਨਾਲ ਸਨਮਾਨਿਆ ਗਿਆ ਹੈ। ਅਮਿਤਾ ਮਰਵਾਹ 13 ਸਾਲਾਂ ਵਿੱਚ ਹਜ਼ਾਰਾਂ ਖਿਡਾਰੀਆਂ ਨੂੰ ਤਾਇਕਵਾਂਡੋ ਦੀ ਮੁਫ਼ਤ ਵਿੱਚ ਸਿਖਲਾਈ ਦੇ ਚੁੱਕੀ ਹੈ। 34 ਖਿਡਾਰੀ ਕੌਮਾਂਤਰੀ ਪੱਧਰ ’ਤੇ ਜਿੱਤ ਹਾਸਲ ਕਰ ਚੁੱਕੇ ਹਨ। ਇਨ੍ਹਾਂ ਵਿੱਚੋਂ ਛੇ ਖਿਡਾਰੀਆਂ ਦੀ ਭਾਰਤੀ ਫ਼ੌਜ ਵਿੱਚ ਵੀ ਚੋਣ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਹ ਨੌਜਵਾਨਾਂ ਨੂੂੰ ਭਵਿੱਖ ਵਿੱਚ ਮੁਫ਼ਤ ਵਿੱਚ ਸਿਖਲਾਈ ਦਿੰਦੀ ਰਹੇਗੀ।

 

Advertisement

ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਦਾ ਲਾਇਸੈਂਸ ਮੁਅੱਤਲ

ਐੱਸ ਏ ਐੱਸ ਨਗਰ (ਮੁਹਾਲੀ): ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਨੇ ਵਰਸਟਾਈਲ ਗਰੁੱਪ ਆਫ ਐਜੂਕੇਸ਼ਨ ਫਰਮ ਐੱਸ ਸੀ ਐੱਫ ਨੰਬਰ 23, ਪਹਿਲੀ ਮੰਜ਼ਿਲ, ਫੇਜ਼ 6 ਮੁਹਾਲੀ ਦਾ ਕੰਸਲਟੈਂਸੀ ਦੇ ਕੰਮ ਲਈ ਜਾਰੀ ਲਾਇਸੈਂਸ ਤਿੰਨ ਮਹੀਨਿਆਂ ਲਈ ਮੁਅੱਤਲ ਕਰ ਦਿੱਤਾ ਹੈ। -ਖੇਤਰੀ ਪ੍ਰਤੀਨਿਧ

Advertisement
Show comments