ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੰਬਾਲਾ ਦੇ ਤੇਜਸ ਦੀ ਭਾਰਤ ਦੀ ਜੂਡੋ ਟੀਮ ਲਈ ਚੋਣ

ਅੰਬਾਲਾ ਕੈਂਟ ਦੇ ਕੱਚਾ ਬਾਜ਼ਾਰ ਦਾ ਰਹਿਣ ਵਾਲਾ 16 ਸਾਲਾ ਤੇਜਸ ਜੂਡੋ ਦੀ ਭਾਰਤ ਟੀਮ ਵਿੱਚ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਅੰਬਾਲਾ ਦਾ ਖਿਡਾਰੀ ਭਾਰਤ ਦੀ ਟੀਮ ਵਿੱਚ ਚੁਣਿਆ ਗਿਆ ਹੈ। ਤੇਜਸ ਦੇ ਕੋਚ ਸੁਰਿੰਦਰ ਨੇ ਦੱਸਿਆ...
Advertisement

ਅੰਬਾਲਾ ਕੈਂਟ ਦੇ ਕੱਚਾ ਬਾਜ਼ਾਰ ਦਾ ਰਹਿਣ ਵਾਲਾ 16 ਸਾਲਾ ਤੇਜਸ ਜੂਡੋ ਦੀ ਭਾਰਤ ਟੀਮ ਵਿੱਚ ਚੁਣਿਆ ਗਿਆ ਹੈ। ਇਹ ਪਹਿਲੀ ਵਾਰ ਹੈ ਕਿ ਅੰਬਾਲਾ ਦਾ ਖਿਡਾਰੀ ਭਾਰਤ ਦੀ ਟੀਮ ਵਿੱਚ ਚੁਣਿਆ ਗਿਆ ਹੈ। ਤੇਜਸ ਦੇ ਕੋਚ ਸੁਰਿੰਦਰ ਨੇ ਦੱਸਿਆ ਕਿ ਭਾਰਤੀ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਹੁਣ ਤੇਜਸ ਦੋ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ਵਿੱਚ ਹਿੱਸਾ ਲਵੇਗਾ। ਜੇ ਤੇਜਸ ਏਸ਼ੀਅਨ ਖੇਡਾਂ ਵਿੱਚ ਤਗਮਾ ਜਿੱਤਦਾ ਹੈ ਤਾਂ ਉਹ ਜਲਦੀ ਹੀ ਹੋਣ ਵਾਲੀ ਵਿਸ਼ਵ ਜੂਡੋ ਚੈਂਪੀਅਨਸ਼ਿਪ ਦਾ ਹਿੱਸਾ ਬਣ ਸਕੇਗਾ। ਜ਼ਿਲ੍ਹਾ ਖੇਡ ਅਧਿਕਾਰੀ ਰਾਜਬੀਰ ਸਿੰਘ ਰੰਗਾ ਨੇ ਤੇਜਸ ਅਤੇ ਉਸ ਦੇ ਕੋਚ ਸੁਰਿੰਦਰ ਨੂੰ ਵਧਾਈ ਦਿੱਤੀ ਹੈ।

Advertisement
Advertisement