ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸਰਬ ਧਰਮ ਸੰਮੇਲਨ ਭਲਕੇ

ਮਜਲਿਸ ਅਹਿਰਾਰ ਸਰਕਲ ਮੰਡੀ ਗੋਬਿੰਦਗੜ੍ਹ ਵਲੋਂ 16 ਨਵੰਬਰ ਨੂੰ ਈਦਗਾਹ ਕਲੋਨੀ ਮੰਡੀ ਗੋਬਿੰਦਗੜ੍ਹ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ‘ਸਰਬ ਧਰਮ ਸੰਮੇਲਨ’ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿਸਮਾਗਮ ਵਿਚ ਸ਼ਾਹੀ ਇਮਾਮ ਮੌਲਾਨਾ ਉਸਮਾਨ ਸਾਹਿਤ ਲੁਧਿਆਣਵੀਂ ਮੁੱਖ-ਮਹਿਮਾਨ ਹੋਣਗੇ...
Advertisement

ਮਜਲਿਸ ਅਹਿਰਾਰ ਸਰਕਲ ਮੰਡੀ ਗੋਬਿੰਦਗੜ੍ਹ ਵਲੋਂ 16 ਨਵੰਬਰ ਨੂੰ ਈਦਗਾਹ ਕਲੋਨੀ ਮੰਡੀ ਗੋਬਿੰਦਗੜ੍ਹ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ‘ਸਰਬ ਧਰਮ ਸੰਮੇਲਨ’ ਕਰਵਾਇਆ ਜਾਵੇਗਾ। ਪ੍ਰਬੰਧਕਾਂ ਨੇ ਦੱਸਿਆ ਕਿਸਮਾਗਮ ਵਿਚ ਸ਼ਾਹੀ ਇਮਾਮ ਮੌਲਾਨਾ ਉਸਮਾਨ ਸਾਹਿਤ ਲੁਧਿਆਣਵੀਂ ਮੁੱਖ-ਮਹਿਮਾਨ ਹੋਣਗੇ ਅਤੇ ਪ੍ਰੋ. ਡਾ. ਵਿਨੇ ਸੋਫ਼ਤ, ਗੁਰਸਾਹਿਬ ਸਿੰਘ, ਗਾਜ਼ੀ ਮੁਹਮੰਦ ਅਤੇ ਡਾ. ਨੋਰਬਰਟ ਹਰਿਮਨ ਵਿਸ਼ੇਸ਼ ਰੂਪ ’ਚ ਸ਼ਿਰਕਤ ਕਰਨਗੇ। ਉਨ੍ਹਾਂ ਨੇ ਸੰਗਤ ਨੂੰ ਵਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ।

Advertisement

Advertisement
Show comments