ਪ੍ਰਸ਼ਾਸਕ ਦਾ ਜਨਤਾ ਦਰਬਾਰ ਭਲਕੇ
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਲਈ ਹਰ ਬੁੱਧਵਾਰ ਨੂੰ ਯੂ ਟੀ ਸਕੱਤਰੇਤ ਵਿੱਚ ਲਗਾਇਆ ਜਾਣ ਵਾਲਾ ਜਨਤਾ ਦਰਬਾਰ ਇਸ ਵਾਰ 11 ਦਸੰਬਰ ਵੀਰਵਾਰ ਨੂੰ ਲੱਗੇਗਾ। ਯੂਟੀ ਪ੍ਰਸ਼ਾਸਨ...
Advertisement
ਪੰਜਾਬ ਦੇ ਰਾਜਪਾਲ ਤੇ ਯੂਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਵੱਲੋਂ ਚੰਡੀਗੜ੍ਹ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਨਣ ਲਈ ਹਰ ਬੁੱਧਵਾਰ ਨੂੰ ਯੂ ਟੀ ਸਕੱਤਰੇਤ ਵਿੱਚ ਲਗਾਇਆ ਜਾਣ ਵਾਲਾ ਜਨਤਾ ਦਰਬਾਰ ਇਸ ਵਾਰ 11 ਦਸੰਬਰ ਵੀਰਵਾਰ ਨੂੰ ਲੱਗੇਗਾ। ਯੂਟੀ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ 10 ਦਸੰਬਰ ਨੂੰ ਯੂਟੀ ਪ੍ਰਸ਼ਾਸਕ ਦੇ ਹੋਰ ਰੁਝੇਵਿਆਂ ਕਰਕੇ ਇਹ ਜਨਤਾ ਦਰਬਾਰ ਵੀਰਵਾਰ ਨੂੰ ਲਾਇਆ ਜਾਵੇਗਾ, ਜਦੋਂ ਕਿ ਅਗਲੇ ਹਫ਼ਤੇ ਤੋਂ ਜਨਤਾ ਦਰਬਾਰ ਬੁੱਧਵਾਰ ਨੂੰ ਹੀ ਲੱਗੇਗਾ।
Advertisement
Advertisement
