ਖੀਰ ਤੇ ਪੂੜਿਆਂ ਦਾ ਲੰਗਰ ਲਾਇਆ
ਇੱਥੇ ਅੱਜ ਘਾੜ ਇਲਾਕੇ ਅੰਦਰ ਸਥਿਤ ਇਤਿਹਾਸਿਕ ਗੁਰੂਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਬੜੀ ਵਿਖੇ ਖੀਰ ਤੇ ਪੂੜਿਆਂ ਦਾ ਲੰਗਰ ਲਗਾਇਆ ਗਿਆ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਵਾਲਿਆਂ ਦੀ ਅਗਵਾਈ ਤੇ ਅਸਥਾਨ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ...
Advertisement
ਇੱਥੇ ਅੱਜ ਘਾੜ ਇਲਾਕੇ ਅੰਦਰ ਸਥਿਤ ਇਤਿਹਾਸਿਕ ਗੁਰੂਦੁਆਰਾ ਬੀਬੀ ਮੁਮਤਾਜਗੜ੍ਹ ਸਾਹਿਬ ਬੜੀ ਵਿਖੇ ਖੀਰ ਤੇ ਪੂੜਿਆਂ ਦਾ ਲੰਗਰ ਲਗਾਇਆ ਗਿਆ। ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਬੁੱਢਾ ਦਲ ਵਾਲਿਆਂ ਦੀ ਅਗਵਾਈ ਤੇ ਅਸਥਾਨ ਦੇ ਸੇਵਾਦਾਰ ਬਾਬਾ ਗੁਰਪ੍ਰੀਤ ਸਿੰਘ ਦੀ ਦੇਖ ਰੇਖ ਅਧੀਨ ਸੁਖਮਨੀ ਸਾਹਿਬ ਦੇ ਭੋਗ ਮਗਰੋਂ ਧਾਰਮਿਕ ਦੀਵਾਨ ਸਜਾਏ ਗਏ, ਜਿਸ ਉਪਰੰਤ ਖੀਰ ਪੂੜਿਆਂ ਦਾ ਅਤੁੱਟ ਲੰਗਰ ਵਰਤਾਇਆ ਗਿਆ।
Advertisement