ਪਾਣੀ ਦੀ ਬਰਬਾਦੀ ਕਰਨ ਵਾਲੇ 88 ਵਿਅਕਤੀਆਂ ਦੇ ਚਲਾਨ
                    ਪੱਤਰ ਪ੍ਰੇਰਕ ਚੰਡੀਗੜ੍ਹ, 15 ਮਈ ਨਗਰ ਨਿਗਮ ਵੱਲੋਂ ਗਰਮੀ ਦੇ ਇਸ ਮੌਸਮ ਵਿੱਚ ਸ਼ੁਰੂ ਕੀਤੀ ਗਈ ‘ਪਾਣੀ ਬਚਾਓ ਮੁਹਿੰਮ’ ਤਹਿਤ ਅੱਜ ਸ਼ਹਿਰ ਭਰ ਵਿੱਚ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਨੋਟਿਸ ਜਾਰੀ ਕਰਕੇ ਪਾਣੀ ਦੀ ਬਰਬਾਦੀ ਵਿਰੁੱਧ ਕਾਰਵਾਈ ਤੇਜ਼...
                
        
        
    
                 Advertisement 
                
 
            
        ਪੱਤਰ ਪ੍ਰੇਰਕ
ਚੰਡੀਗੜ੍ਹ, 15 ਮਈ
                 Advertisement 
                
 
            
        ਨਗਰ ਨਿਗਮ ਵੱਲੋਂ ਗਰਮੀ ਦੇ ਇਸ ਮੌਸਮ ਵਿੱਚ ਸ਼ੁਰੂ ਕੀਤੀ ਗਈ ‘ਪਾਣੀ ਬਚਾਓ ਮੁਹਿੰਮ’ ਤਹਿਤ ਅੱਜ ਸ਼ਹਿਰ ਭਰ ਵਿੱਚ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੀਤੇ ਗਏ ਨੋਟਿਸ ਜਾਰੀ ਕਰਕੇ ਪਾਣੀ ਦੀ ਬਰਬਾਦੀ ਵਿਰੁੱਧ ਕਾਰਵਾਈ ਤੇਜ਼ ਕਰ ਦਿੱਤੀ ਗਈ ਹੈ। ਪਿਛਲੇ ਇੱਕ ਮਹੀਨੇ ਦੌਰਾਨ 15 ਅਪਰੈਲ ਤੋਂ 15 ਮਈ, 2025 ਤੱਕ, ਉਲੰਘਣਾ ਕਰਨ ਵਾਲਿਆਂ ਵਿਰੁੱਧ ਕੁੱਲ 1,202 ਨੋਟਿਸ ਅਤੇ 88 ਚਲਾਨ ਜਾਰੀ ਕੀਤੇ ਗਏ। ਨਿਗਮ ਕਮਿਸ਼ਨਰ ਅਮਿਤ ਕੁਮਾਰ ਆਈ.ਏ.ਐੱਸ. ਨੇ ਕਿਹਾ ਕਿ ਕਾਰਪੋਰੇਸ਼ਨ ਨੇ ਪੀਣ ਵਾਲੇ ਪਾਣੀ ਨੂੰ ਬਰਬਾਦੀ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਹਨ। ਉਨ੍ਹਾਂ ਕਿਹਾ ਕਿ ਨਿਗਮ ਨੇ ਸਿੰਜਾਈ ਦੇ ਉਦੇਸ਼ਾਂ ਲਈ ਕਨਾਲ ਘਰਾਂ ਨੂੰ ਟਰਸ਼ਰੀ ਟ੍ਰੀਟਡ (ਟੀ.ਟੀ.) ਵਾਟਰ ਸਪਲਾਈ ਦੇ ਕੁਨੈਕਸ਼ਨ ਵੀ ਬਣਾਉਣੇ ਸ਼ੁਰੂ ਕਰ ਦਿੱਤੇ ਹਨ।
                 Advertisement 
                
 
            
        