ਅਭੈਪੁਰ ਵਿੱਚ ਜੂਆ ਖੇਡਦੇ 19 ਕਾਬੂ
ਪੰਚਕੂਲਾ ਪੁਲੀਸ ਨੇ ਅਭੈਪੁਰ ਪਿੰਡ ’ਚ ਜੂਆ ਖੇਡਦੇ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 66 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੰਚਕੂਲਾ ਕ੍ਰਾਈਮ ਬ੍ਰਾਂਚ-19 ਟੀਮ ਦੇ ਏ ਐੱਸ ਆਈ ਰਵਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੰਚਕੂਲਾ ਦੇ ਸੈਕਟਰ-20...
Advertisement
ਪੰਚਕੂਲਾ ਪੁਲੀਸ ਨੇ ਅਭੈਪੁਰ ਪਿੰਡ ’ਚ ਜੂਆ ਖੇਡਦੇ 19 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 66 ਹਜ਼ਾਰ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਹੈ। ਪੰਚਕੂਲਾ ਕ੍ਰਾਈਮ ਬ੍ਰਾਂਚ-19 ਟੀਮ ਦੇ ਏ ਐੱਸ ਆਈ ਰਵਿੰਦਰ ਪਾਲ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਪੰਚਕੂਲਾ ਦੇ ਸੈਕਟਰ-20 ਦੇ ਥਾਣੇ ’ਚ ਕੇਸ ਦਰਜ ਕੀਤਾ ਗਿਆ।
Advertisement
Advertisement
