ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਗੋਨਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਬਲਕਾਰ ਸਿੰਘ

ਬਠਿੰਡਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਦੀਆਂ ਅੱਠ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਬਲਜੀਤ ਬੱਲੀ, ਗੋਨਿਆਣਾ ਦੀ ਬਲਕਾਰ ਸਿੰਘ ਭੋਖੜਾ, ਭੁੱਚੋ ਮੰਡੀ ਦੀ ਸੁਰਿੰਦਰ ਬਿੱਟੂ, ਸੰਗਤ ਦੀ ਲਖਵੀਰ ਸਿੰਘ...
ਗੋਨਿਆਣਾ ਮਾਰਕੀਟ ਕਮੇਟੀ ਦੇ ਚੇਅਰਮੈਨ ਬਣੇ ਬਲਕਾਰ ਸਿੰਘ
Advertisement

ਬਠਿੰਡਾ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਨੇ ਬਠਿੰਡਾ ਜ਼ਿਲ੍ਹੇ ਦੀਆਂ ਅੱਠ ਮਾਰਕੀਟ ਕਮੇਟੀਆਂ ਦੇ ਚੇਅਰਮੈਨ ਨਿਯੁਕਤ ਕੀਤੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਬਲਜੀਤ ਬੱਲੀ, ਗੋਨਿਆਣਾ ਦੀ ਬਲਕਾਰ ਸਿੰਘ ਭੋਖੜਾ, ਭੁੱਚੋ ਮੰਡੀ ਦੀ ਸੁਰਿੰਦਰ ਬਿੱਟੂ, ਸੰਗਤ ਦੀ ਲਖਵੀਰ ਸਿੰਘ ਜੈ ਸਿੰਘ ਵਾਲਾ, ਮੌੜ ਦੀ ਬਲਵਿੰਦਰ ਸਿੰਘ ਬੱਲੋ, ਨਥਾਣਾ ਦੀ ਜਗਜੀਤ ਸਿੰਘ ਜੱਗੀ, ਭਗਤਾ ਭਾਈ ਦੀ ਬੇਅੰਤ ਸਿੰਘ ਧਾਲੀਵਾਲ ਅਤੇ ਰਾਮਪੁਰਾ ਮਾਰਕੀਟ ਦੀ ਚੇਅਰਮੈਨੀ ਦਰਸ਼ਨ ਸਿੰਘ ਸੋਹੀ ਨੂੰ ਮਿਲੀ ਹੈ।

Advertisement
Advertisement