ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਤਾਮਿਨਾਡੂ: ਜੱਲੀਕੱਟੂ ਦੌਰਾਨ ਸਾਨ੍ਹ ਦੇ ਹਮਲੇ ’ਚ 11 ਸਾਲਾ ਲੜਕੇ ਸਣੇ ਦੋ ਦੀ ਮੌਤ

ਸਿਵਗੰਗਾ (ਤਾਮਿਲਨਾਡੂ), 17 ਜਨਵਰੀ ਤਾਮਿਲਨਾਡੂ ਦੇ ਸਿਵਗੰਗਾ ਨੇੜੇ ਸੀਰਾਵਯਲ ਵਿਖੇ ਅੱਲ ਜੱਲੀਕੱਟੂ, ਜੋ ਸਾਨ੍ਹ ਨੂੰ ਕਾਬੂ ’ਚ ਕਰਨ ਵਾਲੀਖੇਡ ਹੈ, ਦੌਰਾਨ 11 ਸਾਲਾ ਲੜਕੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਘਟਨਾ ਵਾਲੀ ਥਾਂ 'ਤੇ ਸਾਨ੍ਹ ਦੇ ਹਮਲੇ...
Advertisement

ਸਿਵਗੰਗਾ (ਤਾਮਿਲਨਾਡੂ), 17 ਜਨਵਰੀ

ਤਾਮਿਲਨਾਡੂ ਦੇ ਸਿਵਗੰਗਾ ਨੇੜੇ ਸੀਰਾਵਯਲ ਵਿਖੇ ਅੱਲ ਜੱਲੀਕੱਟੂ, ਜੋ ਸਾਨ੍ਹ ਨੂੰ ਕਾਬੂ ’ਚ ਕਰਨ ਵਾਲੀਖੇਡ ਹੈ, ਦੌਰਾਨ 11 ਸਾਲਾ ਲੜਕੇ ਸਮੇਤ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਘਟਨਾ ਵਾਲੀ ਥਾਂ 'ਤੇ ਸਾਨ੍ਹ ਦੇ ਹਮਲੇ 'ਚ ਲੜਕਾ ਅਤੇ ਤੀਹ ਦੇ ਕਰੀਬ ਉਮਰ ਦਾ ਵਿਅਕਤੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਬਾਅਦ ਵਿਚ ਦੋਵਾਂ ਦੀ ਮੌਤ ਹੋ ਗਈ।

Advertisement

Advertisement