ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਟ੍ਰਾਈਥਲੋਨ ਮੁਲਤਵੀ
ਪੈਰਿਸ: ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਹੋਣ ਵਾਲੀ ਪੁਰਸ਼ ਓਲੰਪਿਕ ਟ੍ਰਾਈਥਲੋਨ ਮੁਲਤਵੀ ਕਰ ਦਿੱਤੀ ਗਈ ਹੈ। ਇਸ ਖੇਡ ਦਾ ਮੁਕਾਬਲਾ ਸੀਨ ਦਰਿਆ ’ਚ ਕਰਵਾਇਆ ਜਾਣਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪੁਰਸ਼ਾਂ ਦੀ ਟ੍ਰਾਈਥਲੋਨ...
Advertisement
ਪੈਰਿਸ:
ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਹੋਣ ਵਾਲੀ ਪੁਰਸ਼ ਓਲੰਪਿਕ ਟ੍ਰਾਈਥਲੋਨ ਮੁਲਤਵੀ ਕਰ ਦਿੱਤੀ ਗਈ ਹੈ। ਇਸ ਖੇਡ ਦਾ ਮੁਕਾਬਲਾ ਸੀਨ ਦਰਿਆ ’ਚ ਕਰਵਾਇਆ ਜਾਣਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪੁਰਸ਼ਾਂ ਦੀ ਟ੍ਰਾਈਥਲੋਨ ਕਰਵਾਉਣ ਦੀ ਕੋਸ਼ਿਸ਼ ਕਰਨਗੇ। -ਪੀਟੀਆਈ
Advertisement
Advertisement