ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਤੈਰਾਕੀ: ਬੈਲਜੀਅਮ ਨੇ ਨਾਂ ਵਾਪਸ ਲਿਆ

ਪੈਰਿਸ: ਬੈਲਜੀਅਮ ਦੀ ਇੱਕ ਖਿਡਾਰਨ ਸੀਨ ਦਰਿਆ ਵਿੱਚ ਤੈਰਨ ਮਗਰੋਂ ਬਿਮਾਰ ਹੋ ਗਈ, ਜਿਸ ਕਾਰਨ ਉਸ ਦੀ ਟੀਮ ਪੈਰਿਸ ਓਲੰਪਿਕ ਖੇਡਾਂ ਦੀ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟ ਗਈ ਹੈ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ...
Advertisement

ਪੈਰਿਸ:

ਬੈਲਜੀਅਮ ਦੀ ਇੱਕ ਖਿਡਾਰਨ ਸੀਨ ਦਰਿਆ ਵਿੱਚ ਤੈਰਨ ਮਗਰੋਂ ਬਿਮਾਰ ਹੋ ਗਈ, ਜਿਸ ਕਾਰਨ ਉਸ ਦੀ ਟੀਮ ਪੈਰਿਸ ਓਲੰਪਿਕ ਖੇਡਾਂ ਦੀ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟ ਗਈ ਹੈ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ ਮਹਿਲਾ ਟ੍ਰਾਈਥਲੋਨ ਵਿੱਚ ਹਿੱਸਾ ਲੈਣ ਵਾਲੀ ਖਿਡਾਰਨ ਕਲੇਅਰ ਮਿਸ਼ੈਲ ਬਿਮਾਰ ਹੋ ਗਈ ਹੈ, ਜਿਸ ਕਾਰਨ ਉਨ੍ਹਾਂ ਦੀ ਟੀਮ ਨੂੰ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟਣਾ ਪਵੇਗਾ।

Advertisement

ਪੈਰਿਸ ਓਲੰਪਿਕ ਖੇਡਾਂ ਦੇ ਪ੍ਰਬੰਧਕਾਂ ਨੇ ਮਿਸ਼ੈਲ ਦੀ ਬਿਮਾਰੀ ਸਬੰਧੀ ਤੁਰੰਤ ਕੋਈ ਬਿਆਨ ਜਾਰੀ ਨਹੀਂ ਕੀਤਾ ਪਰ ਕਿਹਾ ਕਿ ਇਹ ਮੁਕਾਬਲਾ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਹੋਵੇਗਾ। ਬੈਲਜੀਅਮ ਦੀ ਓਲੰਪਿਕ ਕਮੇਟੀ ਨੇ ਵੀ ਮਿਸ਼ੈਲ ਦੀ ਬਿਮਾਰੀ ਬਾਰੇ ਵਿਸਥਾਰ ਵਿੱਚ ਕੋਈ ਜਾਣਕਾਰੀ ਨਹੀਂ ਦਿੱਤੀ ਹੈ। -ਏਪੀ

Advertisement
Tags :
ParisPunjabi khabarPunjabi Newsswimming