ਏਸ਼ਿਆਈ ਖੇਡਾਂ: ਭਾਰਤੀ ਪੁਰਸ਼ ਕਬੱਡੀ ਟੀਮ ਨੇ ਵੀ ਸੋਨ ਤਗਮਾ ਜਿੱਤਿਆ
ਹਾਂਗਜ਼ੂ, 7 ਅਕਤੂਬਰ ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਦੇ ਬੇਹੱਦ ਤਣਾਅਪੂਰਨ ਫਾਈਨਲ ਵਿੱਚ ਇਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇਰਾਨ ਨੂੰ 33-29 ਨਾਲ ਮਾਤ ਦਿੱਤੀ। ...
Advertisement
ਹਾਂਗਜ਼ੂ, 7 ਅਕਤੂਬਰ
ਭਾਰਤੀ ਪੁਰਸ਼ ਕਬੱਡੀ ਟੀਮ ਨੇ ਏਸ਼ਿਆਈ ਖੇਡਾਂ ਦੇ ਬੇਹੱਦ ਤਣਾਅਪੂਰਨ ਫਾਈਨਲ ਵਿੱਚ ਇਰਾਨ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਇਰਾਨ ਨੂੰ 33-29 ਨਾਲ ਮਾਤ ਦਿੱਤੀ।
Advertisement
Advertisement