ਮਹੇਸ਼ਵਰੀ ਤੇ ਨਾਰੂਕਾ ਨੂੰ ਵਿਰੋਧੀ ਚੀਨੀ ਜੋੜੀ ਤੋਂ 44-43 ਨਾਲ ਮਿਲੀ ਹਾਰ
ਮਹੇਸ਼ਵਰੀ ਤੇ ਨਾਰੂਕਾ ਨੂੰ ਵਿਰੋਧੀ ਚੀਨੀ ਜੋੜੀ ਤੋਂ 44-43 ਨਾਲ ਮਿਲੀ ਹਾਰ
65 ਕਿਲੋ ਭਾਰ ਵਰਗ ਦੇ ਮੁਕਾਬਲੇ ’ਚ ਉੱਤਰ ਕੋਰੀਆ ਦੀ ਪਹਿਲਵਾਨ ਨੇ 10-8 ਨਾਲ ਦਿੱਤੀ ਮਾਤ
ਪੈਰਿਸ: ਬੈਲਜੀਅਮ ਦੀ ਇੱਕ ਖਿਡਾਰਨ ਸੀਨ ਦਰਿਆ ਵਿੱਚ ਤੈਰਨ ਮਗਰੋਂ ਬਿਮਾਰ ਹੋ ਗਈ, ਜਿਸ ਕਾਰਨ ਉਸ ਦੀ ਟੀਮ ਪੈਰਿਸ ਓਲੰਪਿਕ ਖੇਡਾਂ ਦੀ ਮਿਕਸਡ ਰਿਲੇਅ ਟ੍ਰਾਈਥਲੋਨ ਤੋਂ ਹਟ ਗਈ ਹੈ। ਬੈਲਜੀਅਮ ਓਲੰਪਿਕ ਕਮੇਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਬੁੱਧਵਾਰ ਨੂੰ...
ਪ੍ਰਿੰ. ਸਰਵਣ ਸਿੰਘ ਅੱਜ ਤੋਂ ਹਾਕੀ ਦੇ ਨਾਕ ਆਊਟ ਮੁਕਾਬਲੇ ਸ਼ੁਰੂ ਹੋਣਗੇ। ਫਿਰ ਸੈਮੀ ਫਾਈਨਲ ਤੇ 8 ਅਗਸਤ ਨੂੰ ਫਾਈਨਲ ਮੁਕਾਬਲਾ ਹੋਵੇਗਾ। ਤਿੰਨੇ ਸਟੇਜਾਂ ਸੂਈ ਦੇ ਨੱਕੇ ਵਿੱਚੋਂ ਲੰਘਣ ਵਾਂਗ ਹਨ। 41 ਸਾਲਾਂ ਦੇ ਸੋਕੇ ਬਾਅਦ ਟੋਕੀਓ ਓਲੰਪਿਕ ਵਿੱਚ ਭਾਰਤੀ...
ਚੈਟੋਰੌਕਸ, 3 ਅਗਸਤ ਓਲੰਪਿਕ ਵਿੱਚ ਤਗ਼ਮਿਆਂ ਦੀ ਹੈਟ੍ਰਿਕ ਲਗਾਉਣ ਦਾ ਮਨੂ ਭਾਕਰ ਦਾ ਸੁਪਨਾ ਅੱਜ ਇੱਥੇ 25 ਮੀਟਰ ਸਪੋਰਟਸ ਪਿਸਟਲ ’ਚ ਕਾਂਸੇ ਦੇ ਤਗ਼ਮੇ ਲਈ ਹੰਗਰੀ ਦੀ ਖਿਡਾਰਨ ਤੋਂ ਸ਼ੂਟ ਆਫ ਵਿੱਚ ਪਛੜਨ ਮਗਰੋਂ ਪੂਰਾ ਨਹੀਂ ਹੋ ਸਕਿਆ ਹੈ। ਅੱਠ...
ਪੈਰਿਸ, 3 ਅਗਸਤ ਅਫ਼ਗਾਨਿਸਤਾਨ ਦੇ ਜੂਡੋਕਾ ਮੁਹੰਮਦ ਸ਼ਮੀਮ ਫੈਜ਼ਾਦ ਨੂੰ ਪੈਰਿਸ ਓਲੰਪਿਕ ਵਿੱਚ ਡੋਪਿੰਗ ਟੈਸਟ ਵਿੱਚ ‘ਐਨਾਬੌਲਿਕ ਸਟੇਰਾਇਡ’ ਦੀ ਵਰਤੋਂ ਦਾ ਦੋਸ਼ੀ ਪਾਇਆ ਗਿਆ ਹੈ। ਇਹ ਓਲੰਪਿਕ ਖੇਡਾਂ ਵਿੱਚ ਡੋਪਿੰਗ ਦਾ ਤੀਜਾ ਮਾਮਲਾ ਹੈ। ਇੰਟਰਨੈਸ਼ਨਲ ਟੈਸਟਿੰਗ ਏਜੰਸੀ (ਆਈਟੀਏ) ਨੇ ਅੱਜ...
ਪੈਰਿਸ, 3 ਅਗਸਤ ਟੈਨਿਸ ਸਟਾਰ ਨੋਵਾਕ ਜੋਕੋਵਿਚ ਅਤੇ ਕਾਰਲਸ ਅਲਕਰਾਜ਼ ਐਤਵਾਰ ਨੂੰ ਪੈਰਿਸ ਓਲੰਪਿਕਸ ਵਿੱਚ ਪੁਰਸ਼ ਟੈਨਿਸ ਸਿੰਗਲਜ਼ ਦੇ ਸੋਨ ਤਗ਼ਮੇ ਲਈ ਜਦੋਂ ਕੋਰਟ ’ਚ ਆਉਣਗੇ ਤਾਂ ਦਰਸ਼ਕਾਂ ਨੂੰ ਇੱਕ ਵਾਰ ਫਿਰ ਵਿੰਬਲਡਨ ਫਾਈਨਲ ਵਾਂਗ ਬੇਹੱਦ ਦਿਲਚਸਪ ਮੁਕਾਬਲਾ ਦੇਖਣ ਨੂੰ...
ਟੋਰਾਂਟੋ: ਵਿਸ਼ਵ ਦੀ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਅਮਰੀਕੀ ਓਪਨ ਦੀ ਤਿਆਰੀ ਲਈ ਟੋਰਾਂਟੋ ਟੈਨਿਸ ਟੂਰਨਾਮੈਂਟ ਤੋਂ ਪਿੱਛੇ ਹਟ ਗਈ ਹੈ। ਸਵਿਆਤੇਕ ਪਹਿਲੀ ਖਿਡਾਰਨ ਨਹੀਂ ਹੈ, ਜਿਸ ਨੇ ਨੈਸ਼ਨਲ ਬੈਂਕ ਓਪਨ ਟੂਰਨਾਮੈਂਟ...
ਪੈਰਿਸ, 3 ਅਗਸਤ ਚਿਰਾਗ ਸ਼ੈੱਟੀ ਅਤੇ ਸਾਤਵਿਕਸਾਈਰਾਜ ਰੰਕੀਰੈੱਡੀ ਦੇ ਕੋਚ ਮੈਥਿਆਸ ਬੋਇ ਨੇ ਭਾਰਤੀ ਦੀ ਸਿਖਰਲਾ ਦਰਜਾ ਪ੍ਰਾਪਤ ਬੈਡਮਿੰਟਨ ਜੋੜੀ ਦੇ ਪੈਰਿਸ ਓਲੰਪਿਕ ਤੋਂ ਬਾਹਰ ਹੋਣ ਮਗਰੋਂ ਕੋਚਿੰਗ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ। ਚਿਰਾਗ ਅਤੇ ਸਾਤਵਿਕ ਵੀਰਵਾਰ ਨੂੰ ਇੱਥੇ...
ਮਾਰਸੇਲੀ: ਸੇਲਿੰਗ ਮੁਕਾਬਲੇ ਵਿੱਚ ਭਾਰਤੀ ਖਿਡਾਰੀ ਵਿਸ਼ਨੂ 23ਵੇਂ ਅਤੇ ਨੇਤਰਾ 24ਵੇਂ ਸਥਾਨ ’ਤੇ ਖਿਸਕ ਗਏ ਹਨ। ਭਾਰਤ ਦੀ ਨੇਤਰਾ ਕੁਮਾਨਨ ਲਈ ਓਲੰਪਿਕ ਖੇਡਾਂ ਦੇ ਮਹਿਲਾ ਡਿੰਗੀ ਸੇਲਿੰਗ ਮੁਕਾਬਲੇ ਦਾ ਅੱਜ ਦਾ ਦਿਨ ਮੁਸ਼ਕਲਾਂ ਭਰਿਆ ਰਿਹਾ ਅਤੇ ਉਹ ਛੇਵੀਂ ਰੇਸ ਮਗਰੋਂ...