ਪੈਰਿਸ, 30 ਜੁਲਾਈ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਰਿਆਨ ਅਰਦੀਆਂਤੋ ਅਤੇ ਫਜਰ ਅਲਫੀਆਨ ਦੀ ਇੰਡੋਨੇਸ਼ਿਆਈ ਜੋੜੀ ਨੂੰ ਹਰਾ ਕੇ ਗਰੁੱਪ-ਸੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।...
ਪੈਰਿਸ, 30 ਜੁਲਾਈ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਭਾਰਤੀ ਜੋੜੀ ਨੇ ਅੱਜ ਇੱਥੇ ਪੈਰਿਸ ਓਲੰਪਿਕ ਦੇ ਬੈਡਮਿੰਟਨ ਪੁਰਸ਼ ਡਬਲਜ਼ ਮੁਕਾਬਲੇ ਵਿੱਚ ਮੁਹੰਮਦ ਰਿਆਨ ਅਰਦੀਆਂਤੋ ਅਤੇ ਫਜਰ ਅਲਫੀਆਨ ਦੀ ਇੰਡੋਨੇਸ਼ਿਆਈ ਜੋੜੀ ਨੂੰ ਹਰਾ ਕੇ ਗਰੁੱਪ-ਸੀ ਵਿੱਚ ਸਿਖਰਲਾ ਸਥਾਨ ਹਾਸਲ ਕੀਤਾ।...
ਪੈਰਿਸ, 30 ਜੁਲਾਈ ਭਾਰਤੀ ਤੀਰਅੰਦਾਜ਼ ਭਜਨ ਕੌਰ ਅੱਜ ਇੱਥੇ ਪੋਲੈਂਡ ਦੀ ਵਿਓਲੇਟਾ ਮਾਇਜ਼ੋਰ ਨੂੰ 6-0 ਨਾਲ ਹਰਾ ਕੇ ਪੈਰਿਸ ਓਲੰਪਿਕ ਦੇ ਮਹਿਲਾ ਸਿੰਗਲਜ਼ ਵਰਗ ਦੇ ਆਖਰੀ 16 ਵਿੱਚ ਪਹੁੰਚ ਗਈ ਜਦਕਿ ਅੰਕਿਤਾ ਦਾ ਸਫ਼ਰ ਇੱਥੇ ਹੀ ਖ਼ਤਮ ਹੋ ਗਿਆ ਹੈ।...
ਪੈਰਿਸ: ਸੀਨ ਦਰਿਆ ਵਿੱਚ ਪਾਣੀ ਦੀ ਮਾੜੀ ਗੁਣਵੱਤਾ ਕਾਰਨ ਅੱਜ ਹੋਣ ਵਾਲੀ ਪੁਰਸ਼ ਓਲੰਪਿਕ ਟ੍ਰਾਈਥਲੋਨ ਮੁਲਤਵੀ ਕਰ ਦਿੱਤੀ ਗਈ ਹੈ। ਇਸ ਖੇਡ ਦਾ ਮੁਕਾਬਲਾ ਸੀਨ ਦਰਿਆ ’ਚ ਕਰਵਾਇਆ ਜਾਣਾ ਹੈ। ਪ੍ਰਬੰਧਕਾਂ ਨੇ ਕਿਹਾ ਕਿ ਉਹ ਬੁੱਧਵਾਰ ਨੂੰ ਪੁਰਸ਼ਾਂ ਦੀ ਟ੍ਰਾਈਥਲੋਨ...
ਪੈਰਿਸ, 30 ਜੁਲਾਈ ਪੈਰਿਸ ਓਲੰਪਿਕ ਵਿੱਚ ਭਾਰਤ ਦਾ ਇਕਲੌਤਾ ਕਿਸ਼ਤੀ ਚਾਲਕ ਬਲਰਾਜ ਪੰਵਾਰ ਅੱਜ ਇੱਥੇ ਰੋਇੰਗ ਦੇ ਪੁਰਸ਼ ਸਿੰਗਲ ਸਕੱਲਜ਼ ਵਿੱਚ ਆਪਣੀ ਹੀਟ ਰੇਸ ’ਚ ਪੰਜਵੇਂ ਸਥਾਨ ’ਤੇ ਰਿਹਾ ਅਤੇ ਹੁਣ ਉਹ 13ਵੇਂ ਤੋਂ 24ਵੇਂ ਸਥਾਨ ਲਈ ਲੜੇਗਾ। ਪੰਵਾਰ (25)...
ਪੈਰਿਸ, 30 ਜੁਲਾਈ ਭਾਰਤ ਦੇ ਤਜਰਬੇਕਾਰ ਮੁੱਕੇਬਾਜ਼ ਅਮਿਤ ਪੰਘਾਲ ਨੂੰ ਅੱਜ ਇੱਥੇ ਪੈਰਿਸ ਓਲੰਪਿਕ ਦੇ 51 ਕਿਲੋਗ੍ਰਾਮ ਵਰਗ ਦੇ ਰਾਊਂਡ ਆਫ-16 ਦੇ ਮੁਕਾਬਲੇ ’ਚ ਅਫਰੀਕੀ ਖੇਡਾਂ ਦੇ ਚੈਂਪੀਅਨ ਅਤੇ ਤੀਜਾ ਦਰਜਾ ਪ੍ਰਾਪਤ ਜ਼ਾਂਬੀਆ ਦੇ ਪੈਟ੍ਰਿਕ ਚਿਨਯੇਂਬਾ ਤੋਂ 1-4 ਨਾਲ ਹਾਰ...
ਪੈਰਿਸ, 30 ਜੁਲਾਈ ਬਹੁਤ ਘੱਟ ਭੈਣਾਂ ਜਾਂ ਭਰਾਵਾਂ ਦੀ ਜੋੜੀ ਓਲੰਪਿਕ ਬੈਡਮਿੰਟਨ ਲਈ ਕੁਆਲੀਫਾਈ ਕਰਦੀ ਹੈ ਅਤੇ ਭੈਣਾਂ ਦੀ ਜੋੜੀ ਦਾ ਦੂਜੇ ਪਾਸਿਉਂ ਵੀ ਭੈਣਾਂ ਦੀ ਜੋੜੀ ਖ਼ਿਲਾਫ਼ ਖੇਡਣਾ ਤਾਂ ਬਹੁਤ ਹੀ ਘੱਟ ਹੁੰਦਾ ਹੈ। ਅਜਿਹਾ ਪੈਰਿਸ ਓਲੰਪਿਕ ਦੇ ਮਹਿਲਾ...
ਲੰਡਨ: ਨੀਦਰਲੈਂਡਜ਼ ਵਿੱਚ ਇਨਫਰਮੈਟਿਕਸ (ਸੂਚਨਾ ਵਿਗਿਆਨ) ਦੇ ਖੇਤਰ ਵਿੱਚ ਯੂਰੋਪੀਅਨ ਲੜਕੀਆਂ ਦੇ ਓਲੰਪਿਆਡ ਮੁਕਾਬਲੇ (ਈਜੀਓਆਈ) ਵਿੱਚ ਲੰਡਨ ਦੀ ਇੱਕ 17 ਸਾਲਾ ਲੜਕੀ ਨੇ ਭਾਰਤੀ ਟੀਮ ਲਈ ਚਾਂਦੀ ਦਾ ਤਗ਼ਮਾ ਜਿੱਤਿਆ ਹੈ। ਭਾਰਤ ਦੀ ਟੀਮ ਨੇ ਇਸ ਮੁਕਾਬਲੇ ਵਿੱਚ ਹੁਣ ਤੱਕ...
ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਵਰਗ ਵਿੱਚ ਕਾਂਸੇ ਦਾ ਤਗ਼ਮਾ ਜਿੱਤਿਆ
10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ’ਚ ਸਰਬਜੋਤ ਸਿੰਘ ਨਾਲ ਕਾਂਸੇ ਦੇ ਤਗ਼ਮੇ ਲਈ ਹੋਣ ਵਾਲੇ ਮੈਚ ’ਚ ਜਗ੍ਹਾ ਬਣਾਈ
ਕਪਤਾਨ ਹਰਮਨਪ੍ਰੀਤ ਸਿੰਘ ਨੇ ਆਖਰੀ ਮਿੰਟਾਂ ਵਿੱਚ ਪੈਨਲਟੀ ਕਾਰਨਰ ’ਤੇ ਕੀਤਾ ਗੋਲ
ਚੈਟੋਰੌਕਸ (ਫਰਾਂਸ), 29 ਜੁਲਾਈ ਓਲੰਪਿਕ ਵਿੱਚ ਖੇਡਣ ਲਈ ਆਉਣ ਵਾਲੇ ਲਗਪਗ ਸਾਰੇ ਖਿਡਾਰੀਆਂ ਨੂੰ ਤਿਆਰੀ ਲਈ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ ਪਰ ਜਦੋਂ ਖਿਡਾਰੀ ਅਫ਼ਗ਼ਾਨਿਸਤਾਨ ਵਰਗੇ ਦੇਸ਼ ਤੋਂ ਹੁੰਦਾ ਹੈ ਤਾਂ ਉਸ ਨੂੰ ਇਸ ਵਿੱਚ ਹਿੱਸਾ ਲੈਣ ਦਾ ਸੁਫਨਾ ਪੂਰਾ...
ਪੈਰਿਸ, 29 ਜੁਲਾਈ ਭਾਰਤ ਦੀ ਅਸ਼ਵਨੀ ਪੋਨੱਪਾ ਅਤੇ ਤਨੀਸ਼ਾ ਕਰਾਸਟੋ ਦੀ ਜੋੜੀ ਨੂੰ ਅੱਜ ਇੱਥੇ ਬੈਡਮਿੰਟਨ ਮੁਕਾਬਲੇ ਵਿੱਚ ਜਪਾਨ ਦੀ ਨਾਮੀ ਮਾਤਸੁਯਾਮਾ ਅਤੇ ਚਿਹਾਰੂ ਸ਼ਿਦਾ ਦੀ ਜੋੜੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਲਗਾਤਾਰ ਦੂਜੀ ਹਾਰ ਨਾਲ ਭਾਰਤੀ...
ਪੈਰਿਸ, 29 ਜੁਲਾਈ ਤਰੁਣਦੀਪ ਰਾਏ, ਧੀਰਜ ਬੋਮਾਦੇਵਰਾ ਅਤੇ ਪ੍ਰਵੀਨ ਜਾਧਵ ਦੀ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਅੱਜ ਇੱਥੇ ਓਲੰਪਿਕ ਕੁਆਰਟਰ ਫਾਈਨਲ ਵਿੱਚ ਤੁਰਕੀ ਹੱਥੋਂ 2-6 ਨਾਲ ਹਾਰ ਗਈ। ਭਾਰਤੀ ਟੀਮ ਨੇ ਪਹਿਲੇ ਦੋ ਸੈੱਟ ਗੁਆਉਣ ਤੋਂ ਬਾਅਦ ਤੀਜੇ ਸੈੱਟ ’ਚ ਵਾਪਸੀ...
ਸਰਬੀਅਨ ਸਟਾਰ ਨੇ ਸਪੈਨਿਸ਼ ਦਿੱਗਜ ਨੂੰ 6-1,6-4 ਨਾਲ ਹਰਾਇਆ
ਪੈਰਿਸ, 29 ਜੁਲਾਈ ਤਜਰਬੇਕਾਰ ਭਾਰਤੀ ਟੈਨਿਸ ਖਿਡਾਰੀ ਰੋਹਨ ਬੋਪੰਨਾ ਨੇ ਓਲੰਪਿਕ ਦੇ ਪੁਰਸ਼ ਡਬਲਜ਼ ਦੇ ਪਹਿਲੇ ਗੇੜ ’ਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਕਿਹਾ ਕਿ ਉਸ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਖੇਡ ਲਿਆ ਹੈ। ਬੋਪੰਨਾ ਆਪਣੇ ਕਰੀਅਰ ਦਾ...
ਪਹਿਲੇ ਮੈਚ ਵਿੱਚ ਅੱਜ ਨਿਊਜ਼ੀਲੈਂਡ ਨਾਲ ਭਿੜੇਗੀ ਭਾਰਤੀ ਟੀਮ
ਸਿੰਧੂ ਵੀ ਤਗ਼ਮਿਆਂ ਦੀ ਹੈਟ੍ਰਿਕ ਲਾਉਣ ਦੀ ਕਰੇਗੀ ਕੋਸ਼ਿਸ਼
* ਓਲੰਪਿਕ ਵਿੱਚ ਭਾਰਤ ਦੇ ਛੇ ਮੁੱਕੇਬਾਜ਼ ਲੈ ਰਹੇ ਹਨ ਹਿੱਸਾ * ਅਮਿਤ ਪੰਘਾਲ ਤੇ ਨਿਸ਼ਾਂਤ ਨੂੰ ਪਹਿਲੇ ਗੇੜ ’ਚ ਬਾਈ ਮਿਲਿਆ ਪੈਰਿਸ, 26 ਜੁਲਾਈ ਵਿਸ਼ਵ ਚੈਂਪੀਅਨਸ਼ਿਪ ਵਿੱਚ ਤਗ਼ਮਾ ਜੇਤੂ ਨਿਖਤ ਜ਼ਰੀਨ, ਲਵਲੀਨਾ ਬੋਰਗੋਹੇਨ ਅਤੇ ਨਿਸ਼ਾਂਤ ਦੇਵ ਓਲੰਪਿਕ ਖੇਡਾਂ ’ਚ...
ਸ਼ੈਟੋਰੌਕਸ (ਫਰਾਂਸ), 26 ਜੁਲਾਈ ਆਪਣਾ ਪਹਿਲਾ ਓਲੰਪਿਕ ਖੇਡਣ ਵਾਲੇ ਨਿਸ਼ਾਨੇਬਾਜ਼ਾਂ ਨਾਲ ਭਰੀ ਟੀਮ ਪਿਛਲੇ ਪ੍ਰਦਰਸ਼ਨ ਤੋਂ ਬੋਝ ਮੁਕਤ ਹੋ ਕੇ ਸ਼ਨਿਚਰਵਾਰ ਨੂੰ ਹੋਣ ਵਾਲੇ ਨਿਸ਼ਾਨੇਬਾਜ਼ੀ ਮੁਕਾਬਲੇ ਵਿੱਚ ਚੰਗਾ ਪ੍ਰਦਰਸ਼ਨ ਕਰਨਾ ਚਾਹੇਗੀ। ਭਾਰਤ ਨੇ ਨਿਸ਼ਾਨੇਬਾਜ਼ੀ ਵਿੱਚ ਹੁਣ ਤੱਕ ਕੁੱਲ ਚਾਰ ਓਲੰਪਿਕ...
ਡਬਲਜ਼ ਵਰਗ ਵਿੱਚ ਬਾਲਾਜੀ ਦੇਵੇਗਾ ਭਾਰਤੀ ਦਲ ਦੇ ਸਭ ਤੋਂ ਵੱਧ ਉਮਰ ਦੇ ਖਿਡਾਰੀ ਦਾ ਸਾਥ
ਪੈਰਿਸ: ਇੱਥੇ ਓਲੰਪਿਕ ਦੇ ਉਦਘਾਟਨੀ ਸਮਾਗਮ ਤੋਂ ਪਹਿਲਾਂ ਅੱਜ ਸ਼ਰਾਰਤੀ ਅਨਸਰਾਂ ਵੱਲੋਂ ਕੁੱਝ ਥਾਵਾਂ ’ਤੇ ਰੇਲਵੇ ਪਟੜੀਆਂ ਪੁੱਟ ਦਿੱਤੀਆਂ ਗਈਆਂ ਅਤੇ ਕੁੱਝ ਥਾਈਂ ਅੱਗ ਲਾਉਣ ਸਮੇਤ ਵੱਖ-ਵੱਖ ਤਰੀਕਿਆਂ ਨਾਲ ਹਾਈ ਸਪੀਡ ਰੇਲ ਨੈੱਟਵਰਕ ਦਾ ਨੁਕਸਾਨ ਕੀਤਾ ਗਿਆ। ਇਸ ਤਰ੍ਹਾਂ ਫਰਾਂਸ...
ਭਾਰਤ ਦੇ 78 ਮੈਂਬਰੀ ਦਲ ਨੇ ਮਾਰਚ ਵਿੱਚ ਲਿਆ ਹਿੱਸਾ
ਪੱਤਰ ਪ੍ਰੇਰਕ ਰਤੀਆ, 5 ਅਪਰੈਲ ਪਿੰਡ ਅਲਾਵਲਵਾਸ ਵਿੱਚ ਟਿਊਬਵੈੱਲ ਦੇ ਬੋਰ ਨੂੰ ਲੈ ਕੇ ਭਰਾਵਾਂ ਵਿਚ ਹੋਏ ਵਿਵਾਦ ਕਾਰਨ ਕੁੱਟਮਾਰ ਕਰਨ ਅਤੇ ਪਿਸਤੌਲ ਦਿਖਾ ਕੇ ਧਮਕੀ ਦੇਣ ਦੇ ਮਾਮਲੇ ਵਿੱਚ ਪੁਲੀਸ ਨੇ ਇਕ ਨਾਮਜ਼ਦ ਨੌਜਵਾਨ ਸਣੇ 5 ਲੋਕਾਂ ਖ਼ਿਲਾਫ਼ ਵੱਖ-ਵੱਖ...
ਮਸਤੂਆਣਾ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਉੱਪਲੀ ਚੱਠੇ ਵਿੱਚ ਪ੍ਰਿੰਸੀਪਲ ਸੁਨੀਤਾ ਰਾਣੀ ਦੀ ਨਿਗਰਾਨੀ ਹੇਠ ਸਮਾਗਮ ਕਰਵਾਇਆ ਗਿਆ। ਇਸ ਮੌਕੇ ਲੋੜਵੰਦ ਵਿਦਿਆਰਥੀਆਂ ਨੂੰ ਸੇਵਾਮੁਕਤ ਲੈਕਚਰਾਰ ਸੁਰਿੰਦਰ ਕੁਮਾਰ ਗਰਗ ਵੱਲੋਂ ਲਗਪਗ 43 ਸਕੂਲ ਬੈਗ ਵੰਡੇ ਗਏ। ਇਸ ਮੌਕੇ ਅਮਰੀਕ ਸਿੰਘ, ਰਣਜੀਤ...
ਡੂਸੈਨ ਦੇ ਅਰਧ ਸੈਂਕੜੇ ਅਤੇ ਕਾਕ ਤੇ ਬਾਵੁਮਾ ਦੀ ਭਾਈਵਾਲੀ ਨੇ ਦਿਵਾਈ ਜਿੱਤ
ਬੰਗਲੂਰੂ, 9 ਨਵੰਬਰ ਨਿਊਜ਼ੀਲੈਂਡ ਨੇ ਅੱਜ ਇੱਥੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿੱਚ ਟਰੈਂਟ ਬੋਲਟ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਸ੍ਰੀਲੰਕਾ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਣ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ...
ਸ੍ਰੀਲੰਕਾ ਨੂੰ 3 ਵਿਕਟਾਂ ਨਾਲ ਹਰਾਇਆ; ਸ਼ਾਕਬਿ ਅਲ ਹਸਨ ‘ਪਲੇਅਰ ਆਫ ਦਿ ਮੈਚ’ ਚੁਣਿਆ
ਆਈਲ ਆਫ ਮੈਨ (ਯੂੁਕੇ): ਆਰ ਵੈਸ਼ਾਲੀ ਅਤੇ ਵਿਦਤਿ ਗੁਜਰਾਤੀ ਨੇ ਭਾਰਤ ਨੂੰ ਦੋਹਰੀ ਸਫ਼ਲਤਾ ਦਿਵਾਉਣ ਲਈ ਫਿਡੇ ਗਰੈਂਡ ਸਵਿਸ ਸ਼ਤਰੰਜ ਟੂਰਨਾਮੈਂਟ ਵਿੱਚ ਕ੍ਰਮਵਾਰ ਮਹਿਲਾ ਅਤੇ ਓਪਨ ਵਰਗ ਦੇ ਖ਼ਤਿਾਬ ਜਿੱਤੇ ਅਤੇ ਕੈਂਡੀਡੇਟਸ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਵੈਸ਼ਾਲੀ ਗਰੈਂਡ ਸਵਿਸ ਟੂਰਨਾਮੈਂਟ...
ਨਵੀਂ ਦਿੱਲੀ, 6 ਨਵੰਬਰ ਸ੍ਰੀਲੰਕਾ ਦੇ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਅੱਜ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿੱਚ ਬੰਗਲਾਦੇਸ਼ ਖ਼ਿਲਾਫ਼ ‘ਟਾਈਮ ਆਊਟ’ ਦਿੱਤਾ ਗਿਆ ਅਤੇ ਉਹ ਕੌਮਾਂਤਰੀ ਕ੍ਰਿਕਟ ਵਿੱਚ ਇਸ ਤਰ੍ਹਾਂ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ। ਸਦਿਰਾ ਸਮਰਵਿਕਰਮ ਦੇ...
ਹਾਂਗਜ਼ੂ, 28 ਅਕਤੂਬਰ ਭਾਰਤੀ ਪੈਰਾ ਐਥਲੀਟਾਂ ਨੇ ਅੱਜ ਇਤਿਹਾਸ ਰਚਦਿਆਂ ਹਾਂਗਜ਼ੂ ਪੈਰਾ ਏਸ਼ੀਅਨ ਖੇਡਾਂ ਵਿੱਚ 111 ਤਗਮੇ ਜਿੱਤ ਕੇ ਆਪਣੀ ਮੁਹਿੰਮ ਦਾ ਅੰਤ ਕੀਤਾ, ਜੋ ਕਿਸੇ ਵੀ ਵੱਡੇ ਅੰਤਰਰਾਸ਼ਟਰੀ ਬਹੁ-ਖੇਡ ਟੂਰਨਾਮੈਂਟ ਵਿੱਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਹੈ। ਭਾਰਤੀ ਪੈਰਾ ਖਿਡਾਰੀਆਂ...