India vs South Africa,: ਦੱਖਣੀ ਅਫਰੀਕਾ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ
India have won the toss and have opted to fieldਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਦੂਜਾ ਟੀ-20 ਮੈਚ ਅੱਜ ਮੁਹਾਲੀ ਦੇ ਮੁੱਲਾਂਪੁਰ ਵਿਚ ਖੇਡਿਆ ਜਾ ਰਿਹਾ ਹੈ ਜਿਸ ਵਿਚ ਭਾਰਤੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।
ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਰੀਜ਼ਾ ਹੈਂਡਰਿਕਸ ਵਜੋਂ ਡਿੱਗੀ। ਉਸ ਨੂੰ ਵਰੁਨ ਚੱਕਰਵਰਤੀ ਨੇ ਬੋਲਡ ਕੀਤਾ। ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਪਤਾਨ ਮਾਰਕਰਮ ਵਜੋਂ ਡਿੱਗੀ। ਉਸ ਨੇ 26 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਨੇ 15 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ ਬਣਾ ਲਈਆਂ ਹਨ।
ਦੱਖਣੀ ਅਫਰੀਕਾ (ਪਲੇਇੰਗ ਇਲੈਵਨ): ਰੀਜ਼ਾ ਹੈਂਡਰਿਕਸ, ਕਵਿੰਟਨ ਡੀ ਕਾਕ (ਵਿਕਟਕੀਪਰ), ਏਡਨ ਮਾਰਕਰਮ (ਕਪਤਾਨ), ਡਿਵਾਲਡ ਬ੍ਰੇਵਿਸ, ਡੇਵਿਡ ਮਿਲਰ, ਡੋਨੋਵਨ ਫਰੇਰਾ, ਜਾਰਜ ਲਿੰਡੇ, ਮਾਰਕੋ ਜਾਨਸਨ, ਲੂਥੋ ਸਿਪਾਮਲਾ, ਲੁੰਗੀ ਐਨਗਿਡੀ, ਓਟਨੀਲ ਬਾਰਟਮੈਨ
ਭਾਰਤ (ਪਲੇਇੰਗ ਇਲੈਵਨ): ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ, ਸੂਰਿਆਕੁਮਾਰ ਯਾਦਵ (ਕਪਤਾਨ), ਤਿਲਕ ਵਰਮਾ, ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਸ਼ਿਵਮ ਦੂਬੇ, ਜਿਤੇਸ਼ ਸ਼ਰਮਾ (ਵਿਕਟਕੀਪਰ), ਜਸਪ੍ਰੀਤ ਬੁਮਰਾਹ, ਵਰੁਣ ਚੱਕਰਵਰਤੀ, ਅਰਸ਼ਦੀਪ ਸਿੰਘ
ਦੱਖਣੀ ਅਫਰੀਕਾ ਦੀਆਂ 15 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ
December 11, 2025 8:23 pm
ਦੱਖਣੀ ਅਫਰੀਕਾ ਨੇ 15 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 156 ਦੌੜਾਂ ਬਣਾ ਲਈਆਂ ਹਨ।
ਦੱਖਣੀ ਅਫਰੀਕਾ ਦੀ ਦੂਜੀ ਵਿਕਟ ਡਿੱਗੀ
December 11, 2025 8:10 pm
ਦੱਖਣੀ ਅਫਰੀਕਾ ਦੀ ਦੂਜੀ ਵਿਕਟ ਕਪਤਾਨ ਮਾਰਕਰਮ ਵਜੋਂ ਡਿੱਗੀ। ੳੁਸ ਨੇ 26 ਗੇਂਦਾਂ ਵਿਚ 29 ਦੌਡ਼ਾਂ ਬਣਾੲੀਆਂ। ਦੱਖਣੀ ਅਫਰੀਕਾ ਨੇ 12 ਓਵਰਾਂ ਵਿਚ ਦੋ ਵਿਕਟਾਂ ਦੇ ਨੁਕਸਾਨ ’ਤੇ 122 ਦੌਡ਼ਾਂ ਬਣਾ ਲੲੀਆਂ ਹਨ।
ਦੱਖਣੀ ਅਫਰੀਕਾ ਦੀਆਂ 8 ਓਵਰਾਂ ਵਿਚ 70 ਦੌਡ਼ਾਂ
December 11, 2025 7:40 pm
ਦੱਖਣੀ ਅਫਰੀਕਾ ਦੀਆਂ 8 ਓਵਰਾਂ ਵਿਚ 70 ਦੌਡ਼ਾਂ ਬਣ ਗੲੀਆਂ ਹਨ। ਇਸ ਵੇਲੇ ਕਵਿੰਟਨ ਡੀ ਕਾਕ 47 ਤੇ ਮਾਰਕਰਮ 10 ਦੌਡ਼ਾਂ ਬਣਾ ਕੇ ਨਾਬਾਦ ਹਨ।
ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਡਿੱਗੀ
December 11, 2025 7:31 pm
ਦੱਖਣੀ ਅਫਰੀਕਾ ਦੀ ਪਹਿਲੀ ਵਿਕਟ ਰੀਜ਼ਾ ਹੈਂਡਰਿਕਸ ਵਜੋਂ ਡਿੱਗੀ। ੳੁਸ ਨੂੰ ਵਰੁਨ ਚੱਕਰਵਰਤੀ ਨੇ ਬੋਲਡ ਕੀਤਾ। ਦੱਖਣੀ ਅਫਰੀਕਾ ਨੇ 6 ਓਵਰਾਂ ਵਿਚ ਇਕ ਵਿਕਟ ਦੇ ਨੁਕਸਾਨ ਨਾਲ 53 ਦੌਡ਼ਾਂ ਬਣਾ ਲੲੀਆਂ ਹਨ।
ਦੱਖਣੀ ਅਫਰੀਕਾ 3 ਓਵਰਾਂ ਵਿੱਚ 22 ਦੌਡ਼ਾਂ
December 11, 2025 7:15 pm
ਦੱਖਣੀ ਅਫਰੀਕਾ ਨੇ ਟੀ-20 ਮੈਚ ਵਿਚ ਪਹਿਲਾਂ ਬੱਲੇਬਾਜ਼ੀ ਕਰਦਿਆਂ ਤਿੰਨ ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਦੇ 22 ਦੌਡ਼ਾਂ ਬਣਾ ਲੲੀਆਂ ਹਨ। ਦੱਖਣੀ ਅਫਰੀਕਾ ਵਲੋਂ ਕਵਿੰਟਨ ਡੀ ਕਾਕ ਤੇ ਰੀਜ਼ਾ ਹੈਂਡਰਿਕਸ ਸਲਾਮੀ ਬੱਲੇਬਾਜ਼ ਵਜੋਂ ੳੁਤਰੇ ਤੇ ਤੇਜ਼ ਗਤੀ ਨਾਲ ਦੌਡ਼ਾਂ ਬਣਾੳੁਣ ਦੀ ਸ਼ੁਰੂਆਤ ਕੀਤੀ।
