ਜੈਪੁਰ, 31 ਜਨਵਰੀ
ਫੌਜ ਮੁਖੀ ਜਨਰਲ ਐੱਮ.ਐੱਮ. ਨਰਵਾਣੇ ਸੋਮਵਾਰ ਨੂੰ ਜੈਪੁਰ ਪਹੁੰਚੇ ਹਨ। ਸੈਨਾ ਦੇ ਤਰਜਮਾਨ ਮੁਤਾਬਕ ਜਨਰਲ ਨਰਵਾਣੇ ਨੇ ਦੱਖਣੀ ਕਮਾਨ ਦੱਖਣ ਪੱਛਮੀ ਕਮਾਨ ਦੇ ਦਫ਼ਤਰ ਪਹੁੰਚੇ ਹਨ, ਜਿੱਥੇ ਉਹ ਫੌਜੀ ਤਿਆਰੀਆਂ ਦੀ ਸਮੀਖਿਆ ਕਰਨਗੇ। ਉਨ੍ਹਾਂ ਦੱਸਿਆ ਕਿ ਫੌਜ ਦੇ ਕਮਾਂਡਰਾਂ ਉਨ੍ਹਾਂ ਨੂੰ ਤਿਆਰੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। -ਪੀਟੀਆਈ