ਪਣਜੀ, 24 ਮਾਰਚ
ਗੋਆ ਦੀ ਸੈਸ਼ਨ ਕੋਰਟ 27 ਅਪਰੈਲ ਨੂੰ ਤਹਿਲਕਾ ਮੈਗਜ਼ੀਨ ਦੇ ਸਾਬਕਾ ਮੁੱਖ ਸੰਪਾਦਕ ਤਰੁਣ ਤੇਜਪਾਲ ਖ਼ਿਲਾਫ਼ ਦਾਇਰ ਬਲਾਤਕਾਰ ਕੇਸ ਦਾ ਫੈਸਲਾ ਸੁਣਾਏਗੀ। ਤੇਜਪਾਲ ਉੱਤੇ 2013 ਵਿੱਚ ਗੋਆ ਦੇ ਪੰਜ ਸਿਤਾਰਾ ਹੋਟਲ ਵਿੱਚ ਸਮਾਗਮ ਦੌਰਾਨ ਆਪਣੀ ਸਾਥੀ ਮਹਿਲਾ ਪੱਤਰਕਾਰ ਨਾਲ ਬਲਾਤਕਾਰ ਕਰਨ ਦਾ ਇਲਜ਼ਾਮ ਹੈ। 8 ਮਾਰਚ ਨੂੰ ਵਧੀਕ ਜ਼ਿਲ੍ਹਾ ਤੇ ਸੈਸ਼ਨ ਕੋਰਟ ਦੀ ਜੱਜ ਨੇ ਤੇਜਪਾਲ ਕੇਸ ਵਿੱਚ ਅੰਤਮ ਦਲੀਲਾਂ ਸੁਣੀਆਂ।