ਭਾਰ ਘੱਟ ਕਰਨ ਲਈ ਧਰਤੀ ਦੇ ਘੇਰੇ ਬਰਾਬਰ ਤੁਰਿਆ ਪੰਜਾਬੀ-ਆਇਰਸ਼ ਬਜ਼ੁਰਗ, ਗਿੰਨੀਜ਼ ਬੁੱਕ ’ਚ ਨਾਮ ਦਰਜ ਕਰਾਉਣ ਲਈ ਦਿੱਤੀ ਅਰਜ਼ੀ

ਭਾਰ ਘੱਟ ਕਰਨ ਲਈ ਧਰਤੀ ਦੇ ਘੇਰੇ ਬਰਾਬਰ ਤੁਰਿਆ ਪੰਜਾਬੀ-ਆਇਰਸ਼ ਬਜ਼ੁਰਗ, ਗਿੰਨੀਜ਼ ਬੁੱਕ ’ਚ ਨਾਮ ਦਰਜ ਕਰਾਉਣ ਲਈ ਦਿੱਤੀ ਅਰਜ਼ੀ

ਲੰਡਨ, 17 ਅਕਤੂਬਰ

ਪੰਜਾਬ ਵਿਚ ਜਨਮੇ ਅਤੇ 40 ਸਾਲਾਂ ਤੋਂ ਵੱਧ ਸਮੇਂ ਤੋਂ ਆਇਰਲੈਂਡ ਵਿਚ ਰਹਿ ਰਹੇ 70 ਸਾਲਾ ਵਿਨੋਦ ਬਜਾਜ ਨੇ ਦਾਅਵਾ ਕੀਤਾ ਹੈ ਕਿ ਉਸ ਨੇ 115 ਦਿਨਾਂ ਵਿਚ ਧਰਤੀ ਦੇ ਘੇਰੇ ਦੇ ਬਰਾਬਰ 40075 ਕਿਲੋਮੀਟਰ ਦੀ ਯਾਤਰਾ ਪੂਰੀ ਕੀਤੀ ਹੈ ਅਤੇ ਗਿੰਨੀਜ਼ ਵਰਲਡ ਰਿਕਾਰਡ ਵਿੱਚ ਨਾਮ ਦਰਜ ਕਰਵਾਉਣ ਲਈ ਅਰਜ਼ੀ ਦਿੱਤੀ ਹੈ। ਉਸ ਅਨੁਸਾਰ, ਉਸ ਨੇ ਆਪਣੇ ਗ੍ਰਹਿ ਕਸਬੇ ਲਿਮਰਿਕ ਨੂੰ ਛੱਡੇ ਬਗ਼ੈਰ ਹੀ 'ਅਰਥ ਵਾਕ' ਪੂਰੀ ਕਰ ਲਈ ਹੈ। ਵਿਨੋਦ ਬਜਾਜ ਨੇ ਅਗਸਤ 2016 ਵਿਚ ਭਾਰ ਅਤੇ ਸਰੀਰ ਨੂੰ ਫਿੱਟ ਰੱਖਣ ਲਈ ਯਾਤਰਾ ਦੀ ਸ਼ੁਰੂਆਤ ਕੀਤੀ ਸੀ, ਜਿਵੇਂ ਹੀ ਭਾਰ ਘਟਿਆ ਤਾਂ ਇਸ ਨਾਲ ਉਸ ਨੂੰ ਹੋਰ ਉਤਸ਼ਾਹ ਦਿੱਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਕਿਸਾਨਾਂ ਨੂੰ ਨਹੀਂ ਮਿਲੇਗਾ ਵਿਆਜ ’ਤੇ ਵਿਆਜ ਮੁਆਫ਼ੀ ਸਕੀਮ ਦਾ ਲਾਭ

ਫ਼ਸਲੀ ਕਰਜ਼ੇ, ਟਰੈਕਟਰ ਤੇ ਹੋਰ ਸੰਦਾਂ ਲਈ ਕਰਜ਼ਿਆਂ ਨੂੰ ਸਕੀਮ ਦੇ ਘੇਰੇ...

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

ਕਿਸਾਨ ਸੰਘਰਸ਼ ਵਿਚ ਹੁਣ ਨਵੇਂ ਆਰਡੀਨੈਂਸ ਖਿਲਾਫ਼ ਗੂੰਜ

* ਹਵਾ ਪ੍ਰਦੂਸ਼ਣ ਨਾਲ ਨਜਿੱਠਣ ਲਈ ਜਾਰੀ ਨਵੇਂ ਆਰਡੀਨੈਂਸ ਨੂੰ ‘ਬਦਲਾਲਊ’ ...

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਫਾਰੂਕ ਅਬਦੁੱਲਾ ਨੂੰ ਨਮਾਜ਼ ਲਈ ਘਰੋਂ ਬਾਹਰ ਨਾ ਨਿਕਲਣ ਦਿੱਤਾ

ਪ੍ਰਸ਼ਾਸਨ ਨੇ ਰਿਹਾਇਸ਼ ਦੇ ਬਾਹਰ ਟਰੱਕ ਖੜ੍ਹਾ ਕਰਕੇ ਰਾਹ ਰੋਕਿਆ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਪੁੱਤ ਵੱਲੋਂ ਪਿਤਾ ਤੇ ਮਤਰੇਈ ਮਾਂ ਦਾ ਕਤਲ

ਮਾਂ ਦੇ ਗਰਭਵਤੀ ਹੋਣ ਦੀ ਭਿਣਕ ਪੈਣ ਮਗਰੋਂ ਦਿੱਤਾ ਵਾਰਦਾਤ ਨੂੰ ਅੰਜਾਮ, ...

ਸ਼ਹਿਰ

View All