ਵਾਸ਼ਿੰਗਟਨ, 14 ਅਕਤੂਬਰ
ਅਮਰੀਕਾ ਵਿੱਚ ਹੋਏ ‘ਸਰਵੇ ਆਫ਼ ਕਮਿਊਨਿਟੀ’ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਆਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਜ਼ਿਆਦਾਤਰ ਭਾਰਤੀ-ਅਮਰੀਕੀ ਮਜ਼ਬੂਤੀ ਨਾਲ ਡੈਮੋਕਰੈਟਿਕ ਪਾਰਟੀ ਨਾਲ ਜੁੜੇ ਹੋਏ ਹਨ ਤੇ 72 ਫ਼ੀਸਦੀ ਭਾਰਤੀ-ਅਮਰੀਕੀਆਂ ਦੀ ਡੈਮੋਕਰੈਟਿਕ ਉਮੀਦਵਾਰ ਜੋਅ ਬਾਇਡਨ ਨੂੰ ਵੋਟ ਦੇਣ ਦੀ ਯੌਜਨਾ ਹੈ। -ਪੀਟੀਆਈ