ਪੇਈਚਿੰਗ, 28 ਫਰਵਰੀ
ਰੂਸ ਦੇ ਨੇੜਲੇ ਸਹਿਯੋਗੀ ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਕਤਰਫ਼ਾ ਲਗਾਈਆਂ ‘ਗੈਰਕਾਨੂੰਨੀ’ ਪਾਬੰਦੀਆਂ ਦਾ ਵਿਰੋਧ ਕਰਦਾ ਹੈ ਅਤੇ ਉਹ ਰੂਸ ਨਾਲ ਆਪਣਾ ਕਾਰੋਬਾਰੀ ਸਹਿਯੋਗ ਜਾਰੀ ਰੱਖੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਾਂਗ ਨੇ ਕਿਹਾ ਕਿ ਇਨ੍ਹਾਂ ਇਕਤਰਫ਼ਾ ਪਾਬੰਦੀਆਂ ਦਾ ਕੌਮਾਂਤਰੀ ਕਾਨੂੰਨਾਂ ਤਹਿਤ ਕੋਈ ਆਧਾਰ ਨਹੀਂ ਹੈ। -ਏਜੰਸੀ