ਨਵੀਂ ਦਿੱਲੀ, 21 ਜਨਵਰੀ
ਭਾਰਤ ਦੇ ਸਾਬਕਾ ਸਪਿਨਰ ਹਰਭਜਨ ਸਿੰਘ ਨੇ ਅੱਜ ਕਿਹਾ ਕਿ ਉਸ ਨੂੰ ਕਰੋਨਾ ਹੋ ਗਿਆ ਹੈ ਤੇ ਵੁਹ ਘਰ ਵਿੱਚ ਇਕਾਂਤਵਾਸ ਹੈ। 41 ਸਾਲਾ ਹਰਭਜਨ ਨੇ ਟਵੀਟ ਕੀਤਾ, ‘ਮੇਰੇ ਵਿੱਚ ਕਰੋਨਾ ਦੇ ਹਲਕੇ ਲੱਛਣ ਹਨ ਤੇ ਘਰ ਵਿੱਚ ਇਕਾਂਤਵਾਸ ਹਾਂ।’
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ