ਨਵੀਂ ਦਿੱਲੀ/ਉੱਤਰਕਾਸ਼ੀ, 2 ਅਕਤੂਬਰ
ਉੱਤਰਾਖੰਡ ਦੇ ਪੱਛਮੀ ਕੁਮਾਊ ਖੇਤਰ ਦੀ ਤ੍ਰਿਸ਼ੂਲ ਚੋਟ ਉੱਤੇ ਢਿੱਗਾਂ ਡਿੱਗਣ ਕਾਰਨ ਅੱਜ ਭਾਰਤੀ ਜਲ ਸੈਨਾ ਦੇ ਤਿੰਨ ਅਧਿਕਾਰੀਆਂ ਤੇ ਇਕ ਕਿਸ਼ਤੀ ਚਾਲਕ ਦੀਆਂ ਲਾਸ਼ਾਂ ਮਿਲੀਆਂ। ਇਹ ਸਾਰੇ ਲੋਕ ਇਕ ਪਰਬਤਾਰੋਹ ਮੁਹਿੰਮ ਦੇ ਮੈਂਬਰ ਸਨ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। -ਪੀਟੀਆਈ