ਨਵੀਂ ਦਿੱਲੀ, 20 ਮਈ
ਕੇਂਦਰ ਸਰਕਾਰ ਨੇ ਅੱਜ ਸਾਲ 2020-21 ਲਈ ਵਿਅਕਤੀਗਤ ਇਨਕਮ ਟੈਕਸ ਰਿਟਰਨ ਦੀ ਤਾਰੀਖ ਵਧਾ ਕੇ 30 ਸਤੰਬਰ ਕਰ ਦਿੱਤੀ ਹੈ ਜੋ ਪਹਿਲਾਂ 31 ਜੁਲਾਈ ਸੀ। ਇਸ ਤੋਂ ਪਹਿਲਾਂ ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਨੇ ਕੰਪਨੀਆਂ ਲਈ ਰਿਟਰਨ ਫਾਈਲ ਕਰਨ ਦੀ ਮਿਤੀ ਵਧਾ ਕੇ 30 ਨਵੰਬਰ ਕਰ ਦਿੱਤੀ ਸੀ।-ਪੀਟੀਆਈ