ਸੁਸ਼ਾਂਤ ਕੇਸ: ਰੀਆ ਚੱਕਰਬਰਤੀ ਤੇ ਪਰਿਵਾਰ ਤੋਂ ਮੁੜ ਪੁੱਛਗਿੱਛ

ਸੁਸ਼ਾਂਤ ਕੇਸ: ਰੀਆ ਚੱਕਰਬਰਤੀ ਤੇ ਪਰਿਵਾਰ ਤੋਂ ਮੁੜ ਪੁੱਛਗਿੱਛ

ਮੁੰਬਈ, 10 ਅਗਸਤ

ਐਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਾਮਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿੱਚ ਅੱਜ ਅਦਾਕਾਰ ਰੀਆ ਚੱਕਰਬਰਤੀ ਤੇ ਉਨ੍ਹਾਂ ਦੇ ਪਰਿਵਾਰ ਤੋਂ ਨਵੇਂ ਸਿਰੇ ਤੋਂ ਪੁੱਛ-ਪੜਤਾਲ ਕੀਤੀ। ਰੀਆ, ਉਸ ਦਾ ਭਰਾ ਸ਼ੋਵਿਕ ਤੇ ਪਿਤਾ ਇੰਦਰਜੀਤ ਚੱਕਰਬਰਤੀ ਸਵੇਰੇ 11 ਵਜੇ ਦੇ ਕਰੀਬ ਬਲਾਰਡ ਅਸਟੇਟ ਸਥਿਤ ਕੇਂਦਰੀ ਜਾਂਚ ਏਜੰਸੀ ਦੇ ਦਫ਼ਤਰ ਪੁੱਜੇ। ਮਗਰੋਂ ਰੀਆ ਤੇ ਰਾਜਪੂਤ ਦੀ ਕਾਰੋਬਾਰੀ ਮੈਨੇਜਰ ਸ਼ਰੂਤੀ ਮੋਦੀ ਵੀ ਈਡੀ ਦਫਤਰ ਪੁੱਜ ਗਈ। ਇਨ੍ਹਾਂ ਚਾਰਾਂ ਤੋਂ 7 ਅਗਸਤ ਨੂੰ ਵੀ ਪੁੱਛਗਿੱਛ ਕੀਤੀ ਗਈ ਸੀ। ਸ਼ੋਵਿਕ ਤੋਂ ਹੁਣ ਤਕ 22 ਘੰਟਿਆਂ ਤਕ ਸਵਾਲ ਜਵਾਬ ਕੀਤੇ ਜਾ ਚੁੱਕੇ ਹਨ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਸ਼ਹਿਰ

View All