ਨਵੀਂ ਦਿੱਲੀ, 13 ਫਰਵਰੀ
26 ਜਨਵਰੀ ਨੂੰ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਸਬੰਧੀ ਨਿਸ਼ਾਨਦੇਹੀ ਲਈ ਪੁਲੀਸ ਮੁਲਜ਼ਮ ਦੀਪ ਸਿੱਧੂ ਅਤੇ ਇਕਬਾਲ ਸਿੰਘ ਨੂੰ ਲੈ ਕੇ ਲਾਲ ਕਿਲ੍ਹੇ ’ਤੇ ਪੁੁੱਜੀ। ਪੁਲੀਸ ਉਨ੍ਹਾਂ ਨੂੰ ਨਿਸ਼ਾਨਦੇਹੀ ਲਈ ਕਈ ਥਾਵਾਂ ’ਤੇ ਲੈ ਕੇ ਜਾ ਰਹੀ ਹੈ। ਪੁਲੀਸ ਦੋਵਾਂ ਨੂੰ ਇਕੋ ਵਾਹਨ ਵਿਚ ਬਿਠਾ ਕੇ ਲੈ ਗਈ।