ਨਵੀਂ ਦਿੱਲੀ, 24 ਅਪਰੈਲਸੀਰਮ ਇੰਸਟੀਚਿਊਟ ਆਫ ਇੰਡੀਆ ਨੇ ਕਿਹਾ ਹੈ ਕਿ ਦੁਨੀਆ ਭਰ ਵਿੱਚ ਕੋਵਿਡ ਵੈਕਸੀਨ ਦੀ ਕੀਮਤ ਸ਼ੁਰੂਆਤ ਵਿੱਚ ਘੱਟ ਸੀ ਪਰ ਹੁਣ ਉਤਪਾਦਨ ਵਧਾਉਣ ਲਈ ਨਿਵੇਸ਼ ਕਰਨਾ ਹੋਵੇਗਾ। ਸੰਸਥਾ ਨੇ ਕਿਹਾ ਕਿ ਵੈਕਸੀਨ ਦੇ ਥੋੜੇ ਜਿਹੇ ਹਿੱਸੇ ਨੇ ਨਿੱਜੀ ਹਸਪਤਾਲਾਂ ਨੂੰ 600 ਰੁਪਏ ਪ੍ਰਤੀ ਖੁਰਾਕ ਵੇਚਿਆ ਜਾਵੇਗਾ। ਇਹ ਕੀਮਤ ਹਾਲੇ ਵੀ ਕਈ ਹੋਰ ਬਿਮਾਰੀਆਂ ਦੇ ਮੁਕਾਬਲੇ ਘੱੱਟ ਹੈ। ਸੀਰਮ ਕੋਵੀਸ਼ੀਲਡ ਵੈਕਸੀਨ ਤਿਆਰ ਕਰਦਾ ਹੈ।