ਦੇਸ਼ ਦੀ ਉੱਤਰੀ ਸਰਹੱਦ ’ਤੇ ਨਾ ਜੰਗ ਵਰਗੇ ਹਾਲਾਤ ਤੇ ਨਾ ਸ਼ਾਂਤੀ: ਹਵਾਈ ਫੌਜ ਮੁਖੀ

ਦੇਸ਼ ਦੀ ਉੱਤਰੀ ਸਰਹੱਦ ’ਤੇ ਨਾ ਜੰਗ ਵਰਗੇ ਹਾਲਾਤ ਤੇ ਨਾ ਸ਼ਾਂਤੀ: ਹਵਾਈ ਫੌਜ ਮੁਖੀ

ਨਵੀਂ ਦਿੱਲੀ, 29 ਸਤੰਬਰ

ਭਾਰਤੀ ਹਵਾਈ ਫੌਜ ਦੇ ਮੁਖੀ ਏਅਰ ਚੀਫ ਮਾਰਸ਼ਲ ਆਰਕੇ ਐੱਸ ਭਦੌਰੀਆ ਨੇ ਕਿਹਾ ਹੈ ਕਿ ਦੇਸ਼ ਦੀ ਉੱਤਰੀ ਸਰਹੱਦ ’ਤੇ ਮੌਜੂਦਾ ਸੁਰੱਖਿਆ ਹਾਲਾਤ ਨਾ ਤਣਾਅਪੂਰਨ ਹਨ ਪਰ ਹਾਲਾਤ ਨਾ ਜੰਗ ਵਾਲੇ ਹਨ ਤੇ ਨਾ ਹੀ ਸ਼ਾਂਤੀ ਵਾਲੇ। ਉਨ੍ਹਾਂ ਕਿਹਾ ਕਿ ਭਾਰਤੀ ਫੌਜਾਂ ਕਿਸੇ ਵੀ ਸੰਭਾਵੀ ਚੁਣੌਤੀ ਦਾ ਸਾਹਮਣਾ ਕਰਨ ਲਈ ਤਿਆਰ ਹਨ ਤੇ ਕਿਸੇ ਵੀ ਹਿਮਾਕਤ ਦਾ ਢੁਕਵਾਂ ਜੁਆਬ ਦਿੱਤਾ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All