ਮੁੰਬਈ, 12 ਜੁਲਾਈ
ਕਰੋਨਾ ਦੀ ਦੂਜੀ ਲਹਿਰ ਭਾਵੇਂ ਘੱਟ ਗਈ ਹੈ ਪਰ ਕੇਰਲਾ ਤੇ ਦੇਸ਼ ਦੇ ਉਤਰ ਪੂਰਬੀ ਖੇਤਰਾਂ ਵਿਚ ਕਰੋਨਾ ਦੇ ਕੇਸ ਹਾਲੇ ਵੀ ਸਾਹਮਣੇ ਆ ਰਹੇ ਹਨ। ਮੁੰਬਈ ਵਿਚ ਕਰੋਨਾ ਦੇ ਜ਼ਿਆਦਾ ਕੇਸ ਆਉਣ ਕਾਰਨ ਪ੍ਰਿਥਵੀ ਅਪਾਰਟਮੈਂਟ ਸੀਲ ਕਰ ਦਿੱਤੀ ਗਈ ਹੈ। ਇਸੀ ਇਮਾਰਤ ਵਿਚ ਬੌਲੀਵੁੱਡ ਅਦਾਕਾਰ ਸੁਨੀਲ ਸ਼ੈਟੀ ਰਹਿੰਦੇ ਹਨ।