ਨਵੀਂ ਦਿੱਲੀ, 21 ਮਈ
ਥਲ ਸੈਨਾ ਮੁਖੀ ਐੱਮ.ਐੱਮ.ਨਰਵਾਣੇ ਵੱਲੋਂ ਅੱਜ ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਨਾਲ ਲਗਦੀ ਸਰਹੱਦ ’ਤੇ ਸੁਰੱਖਿਆ ਹਾਲਾਤ ’ਤੇ ਨਜ਼ਰਸਾਨੀ ਕਰਦਿਆਂ ਫੌਜੀ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਜਨਰਲ ਨਰਵਾਣੇ ਉੱਤਰਪੂਰਬੀ ਖਿੱਤੇ ਦੀ ਦੋ ਰੋਜ਼ਾ ਫੇਰੀ ’ਤੇ ਹਨ। ਉਹ ਵੀਰਵਾਰ ਨੂੰ ਇਥੇ ਪੁੱਜੇ ਸਨ। -ਪੀਟੀਆਈ