ਮੁੰਬਈ: ਫ਼ਿਲਮ ਨਿਰਮਾਤਾ ਬੋਨੀ ਕਪੂਰ ਦੇ ਕਰੈਡਿਟ ਕਾਰਡ ਤੋਂ ਧੋਖੇ ਨਾਲ 3.82 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਮੁਲਜ਼ਮ ਨੇ ਬੋਨੀ ਕਪੂਰ ਦੇ ਕਰੈਡਿਟ ਕਾਰਡ ਦੇ ਵੇਰਵੇ ਅਤੇ ਪਾਸਵਰਡ ਹਾਸਲ ਕਰਕੇ 9 ਫਰਵਰੀ ਨੂੰ ਪੰਜ ਆਨਲਾਈਨ ਟਰਾਂਜ਼ੈਕਸ਼ਨਾਂ ਕੀਤੀਆਂ ਸਨ। -ਪੀਟੀਆਈ