ਪੱਤਰ ਪ੍ਰੇਰਕ
ਮਾਨਸਾ, 14 ਮਾਰਚ
ਫੀਰਡਮ ਫਾਈਟਰ ਉੱਤਰਾਅਧਿਕਾਰੀ ਦੀ ਚੋਣ ਲਈ ਚਤਿੰਨ ਸਿੰਘ ਸੇਖੋਂ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣ ਲਿਆ ਗਿਆ। ਉਨ੍ਹਾਂ ਤੋਂ ਇਲਾਵਾ ਮੀਤ ਪ੍ਰਧਾਨ ਵੀਰਦਵਿੰਦਰ ਸਿੰਘ ਬਰਾੜ, ਮੀਤ ਪ੍ਰਧਾਨ ਗੁਰਵਿੰਦਰ ਬਰ੍ਹੇ, ਸੀਨੀਅਰ ਮੀਤ ਪ੍ਰਧਾਨ ਹਰਲਖਵਿੰਦਰ ਸਿੰਘ, ਪ੍ਰੈੱਸ ਸਕੱਤਰ ਕਮਲਪ੍ਰੀਤ ਸਿੰਘ ਰੂਬੀ, ਸਕੱਤਰ ਪਿਆਰਾ ਸਿੰਘ, ਜੁਆਇੰਟ ਸਕੱਤਰ ਸੁਖਦੀਪ ਰੱਲਾ, ਬਲਾਕ ਪ੍ਰਧਾਨ ਸਾਧੂ ਸਿੰਘ, ਬਲਾਕ ਪ੍ਰਧਾਨ ਰਘਵੀਰ ਜਟਾਣਾ, ਜਸਵੀਰ ਸਿੰਘ ਖਜ਼ਾਨਚੀ, ਸਹਾਇਕ ਖਜ਼ਾਨਚੀ ਨਿਰਮਲ ਸਿੰਘ, ਅਡੀਟਰ ਹਰਬੰਸ ਸਿੰਘ, ਹਰਮੇਲ ਮੀਲਪੁਰ, ਕਾਨੂੰਨੀ ਸਲਾਹਕਾਰ ਜਸਵੀਰ ਚੁਣੇ ਗਏ।