ਹਰਿਆਣਾ ’ਚ ਦੋ ਪੁਲੀਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਹੱਤਿਆ

ਹਰਿਆਣਾ ’ਚ ਦੋ ਪੁਲੀਸ ਮੁਲਾਜ਼ਮਾਂ ਦੀ ਗੋਲੀਆਂ ਮਾਰ ਕੇ ਹੱਤਿਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕ
ਗੋਹਾਨਾ, 30 ਜੂਨ

ਇਥੋਂ ਦੇ ਬਰੋਦਾ ਥਾਣੇ ਦੀ ਬੁਟਾਣਾ ਚੌਕੀ ਦੇ ਦੋ ਪੁਲੀਸ ਮੁਲਾਜ਼ਮਾਂ ਨੂੰ ਸੋਮਵਾਰ ਦੀ ਰਾਤ ਨੂੰ ਬਦਮਾਸ਼ਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ। ਇਹ ਘਟਨਾ ਇਸ ਚੌਕੀ ਤੋਂ 500 ਮੀਟਰ ਦੀ ਦੂਰੀ 'ਤੇ ਬੰਦ ਪਏ ਹਰਿਆਲਾ ਸੈਂਟਰ ਨੇੜੇ ਵਾਪਰੀ। ਐੱਸਪੀਓ ਕਪਤਾਨ ਨੂੰ 5 ਅਤੇ ਹੌਲਦਾਰ ਰਵਿੰਦਰ ਨੂੰ 4 ਗੋਲੀਆਂ ਮਾਰੀਆਂ ਗਈਆਂ।

ਪੁਲੀਸ ਨੂੰ ਮੰਗਲਵਾਰ ਤੜਕੇ ਘਟਨਾ ਬਾਰੇ ਪਤਾ ਲੱਗਿਆ, ਜਦੋਂ ਦੋਵਾਂ ਪੁਲੀਸ ਮੁਲਾਜ਼ਮਾਂ ਦੀਆਂ ਲਾਸ਼ਾਂ ਸੜਕ ਕੰਢੇ ਪਈਆਂ ਦੇਖੀਆਂ। ਸੂਚਨਾ ਮਿਲਣ 'ਤੇ ਰਾਜ ਡੀਜੀਪੀ ਮਨੋਜ ਯਾਦਵ ਅਤੇ ਉੱਚ ਅਧਿਕਾਰੀ ਮੌਕੇ' ਤੇ ਪਹੁੰਚ ਗਏ। ਲਾਸ਼ਾਂ ਨੂੰ ਸੋਨੀਪਤ ਭੇਜ ਦਿੱਤਾ ਗਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All