ਟੋਹਾਣਾ: ਖੇਤੀ ਅਤੇ ਕਿਸਾਨ ਕਲਿਆਣ ਵਿਭਾਗ ਫਤਿਹਾਬਾਦ ਵੱਲੋਂ ਸੂਬੇ ਵਿੱਚ ਦੇਸੀ ਕਪਾਹ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ। ਇਸ ਸਬੰਧੀ ਡਿਪਟੀ ਕਮਿਸ਼ਨਰ ਫਹਿਾਬਾਦ ਪ੍ਰਦੀਪ ਕੁਮਾਰ ਨੇ 25 ਅਪਰੈਲ ਤੋਂ 31 ਮਈ ਤੱਕ ਦੇਸੀ ਕਪਾਹ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ ‘ਮੇਰੀ ਫ਼ਸਲ-ਮੇਰਾ ਬਿਉਰਾ’ ਪੋਰਟਲ ’ਤੇ ਰਜਿਸ਼ਟਰੇਸਨ ਕਰਾਉਣ ਦੀ ਸਲਾਹ ਦਿੱਤੀ ਹੈ। -ਪੱਤਰ ਪ੍ਰੇਰਕ