ਧਿਆਨ ਸਿੰਘ ਭਗਤ
ਕਪੂਰਥਲਾ, 31 ਜਨਵਰੀ
ਕਪੂਰਥਲਾ ਨਗਰ ਨਿਗਮ ਚੋਣਾਂ ਲਈ ਵੱਖ ਵੱਖ ਸਿਆਸੀ ਪਾਰਟੀਆਂ ਨੇ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਹਨ। ਕਾਂਗਰਸ ਪਾਰਟੀ ਨੇ ਵਾਰਡ ਨੰਬਰ-1 ਤੋਂ ਵੀਨਾ ਸਲਵਾਨ, 12 ਤੋਂ ਮਨੋਜ ਕੁਮਾਰ ਅਰੋੜਾ, 13 ਤੋਂ ਮਨਜੀਤ ਕੌਰ, 15 ਤੋਂ ਅਮਨਦੀਪ ਕੌਰ, 22 ਤੋਂ ਬਲਜੀਤ ਸਿੰਘ, 23 ਤੋਂ ਸ਼ਵੇਤਾ ਗੁਪਤਾ, 26 ਤੋਂ ਗਰੀਸ਼ ਭਸੀਨ, 28 ਤੋਂ ਦੀਪਕ ਮਹਾਜਨ, 29 ਤੋਂ ਸ਼ਵੇਤਾ ਚੌਧਰੀ, 33 ਤੋਂ ਨਰਿੰਦਰ ਕੌਰ, 35 ਤੋਂ ਬਿਮਲਾ ਦੇਵੀ, 42 ਤੋਂ ਕਮਲਜੀਤ ਸਿੰਘ, 43 ਤੋਂ ਰੇਨੂ ਭੰਡਾਰੀ, 44 ਤੋਂ ਹਰਸਿਮਰਨਜੀਤ ਸਿੰਘ, 45 ਤੋਂ ਸ਼ਾਮਾ, 48 ਤੋਂ ਬਲਵਿੰਦਰ ਸਿੰਘ, 6 ਤੋਂ ਜੋਤੀ ਧੀਰ, 9 ਤੋਂ ਹਰਜੀਤ ਕੌਰ, 13 ਤੋਂ ਪ੍ਰਿਤਪਾਲ ਕੌਰ, 14 ਤੋਂ ਵਿਕਾਸ ਸ਼ਰਮਾ, 16 ਤੋਂ ਰਵੀਇੰਦਰਜੀਤ ਸਿੰਘ, 17 ਤੋਂ ਊਸ਼ਾ ਅਰੋੜਾ, 21 ਤੋਂ ਜੀਨਤ, 31 ਤੋਂ ਸਰਿਤਾ ਸ਼ੁਕਲਾ, 38 ਤੋਂ ਕੇਹਰ ਸਿੰਘ ਦਾ ਨਾਮ ਐਲਾਨਿਆ।
ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਉਮੀਦਵਾਰਾਂ ਵਿੱਚ ਵਾਰਡ ਨੰਬਰ-3 ਤੋਂ ਪਰਮਜੀਤ ਕੌਰ, 7 ਤੋਂ ਕੁਲਵਿੰਦਰ ਕੌਰ, 9 ਤੋਂ ਬਲਜਿੰਦਰ ਕੌਰ, 10 ਤੋਂ ਅਵਤਾਰ ਸਿੰਘ, 11 ਤੋਂ ਸੋਹਣ ਲਾਲ, 12 ਤੋਂ ਪਰਮਜੀਤ ਸਿੰਘ ਲੱਧੜ, 13 ਤੋਂ ਅਮਨਪ੍ਰੀਤ ਕੌਰ ਵਾਲੀਆ, 15 ਤੋਂ ਮਨਜਿੰਦਰ ਕੌਰ ਚੀਮਾ, 17 ਤੋਂ ਇੰਦਰਜੀਤ ਕੌਰ, 18 ਤੋਂ ਹਰਬੰਸ ਸਿੰਘ ਵਾਲੀਆ, 19 ਤੋਂ ਊਸ਼ਾ ਰਾਣੀ, 23 ਤੋਂ ਨੀਸ਼ਾ ਗੁਪਤਾ, 25 ਤੋਂ ਅੰਜੂ ਸ਼ਰਮਾ, 26 ਤੋਂ ਸੁਖਜਿੰਦਰ ਸਿੰਘ, 32 ਤੋਂ ਭੁਪਿੰਦਰ ਸਿੰਘ, 33 ਤੋਂ ਮੀਨੂ, 34 ਤੋਂ ਸੁਰਜੀਤ ਸਿੰਘ, 35 ਤੋਂ ਕਿਰਨਜੀਤ ਕੌਰ, 43 ਤੋਂ ਬਬਲੀ, 48 ਤੋਂ ਹਰੀਸ਼ ਕੁਮਾਰ, 39 ਤੋਂ ਭੁਪਿੰਦਰਜੀਤ ਕੌਰ, 21 ਤੋਂ ਪਿੰਕੀ ਸ਼ਾਮਲ ਹਨ। ਭਾਰਤੀ ਜਨਤਾ ਪਾਰਟੀ ਵੱਲੋਂ ਵਾਰਡ ਨੰਬਰ-1 ਨਿਰਮਲਾ ਦੇਵੀ, 2 ਤੋਂ ਸ਼ਸ਼ੀ ਪਾਠਕ, 5 ਤੋਂ ਸਰੁਚੀ ਧੀਰ, 6 ਤੋਂ ਮਨਪ੍ਰੀਤ ਸਿੰਘ, 8 ਤੋਂ ਰਮੇਸ਼ ਕੁਮਾਰ, 10 ਤੋਂ ਲੱਕੀ, 12 ਤੋਂ ਅਸ਼ੀਸ਼ ਮਹਿਤਾ ਐਲਾਨੇ ਗਏ।
ਇੰਜ ਹੀ ਵਾਰਡ ਨੰਬਰ 15 ਤੋਂ ਕੁਸਮ ਪਸਰੀਚਾ, 16 ਤੋਂ ਅਨੁਰੁਧਰ ਕੁਮਰਾ, 18 ਤੋਂ ਮਨਮੋਹਨ ਰਾਏ, 19 ਤੋਂ ਰੇਖਾ ਗੁਪਤਾ, 20 ਤੋਂ ਕਰਨ ਸਿੰਘ ਮਾਨ, 21 ਤੋਂ ਰਾਣੋ, 23 ਤੋਂ ਕੋਮਲ ਧੀਰ, 24 ਤੋਂ ਰਜੇਸ਼ ਪਾਸੀ, 25 ਤੋਂ ਰਚਨਾ ਤੁਲੀ, 26 ਤੋਂ ਕਮਲ ਪਰਭਾਕਰ, ਵਾਰਡ ਨੰਬਰ-27 ਪਲਵੀ ਮਹਾਜਨ, ਵਾਰਡ ਨੰਬਰ-28 ਧਰਮਪਾਲ ਮਹਾਜਨ, ਵਾਰਡ ਨੰਬਰ-29 ਮੰਜੂ ਬਾਲਾ, ਵਾਰਡ ਨੰਬਰ-30 ਐਡਵੋਕੇਟ ਪਿਊਸ਼ ਮਨਚੰਦਾ, ਵਾਰਡ ਨੰਬਰ-31 ਮਮਤਾ ਵਾਲੀਆ, ਵਾਰਡ ਨੰਬਰ-33 ਕਮਲੇਸ਼ ਰਾਣੀ, ਵਾਰਡ ਨੰਬਰ-35 ਸੁਨੈਨਾ, ਵਾਰਡ ਨੰਬਰ-36 ਬਲਬੀਰ ਸਿੰਘ ਬਿੱਲਾ, ਵਾਰਡ ਨੰਬਰ-38 ਰਵਿੰਦਰ ਸ਼ਰਮਾ, ਵਾਰਡ ਨੰਬਰ-39 ਰਚਨਾ ਰਾਣੀ, ਵਾਰਡ ਨੰਬਰ-42 ਵਿਸ਼ਾਲ ਸਲੋਤਰਾ, ਵਾਰਡ ਨੰਬਰ-43 ਅਨੂ ਨਾਹਰ, ਵਾਰਡ ਨੰਬਰ-44 ਪਵਨ ਧੀਰ, ਵਾਰਡ ਨੰਬਰ-46 ਅਨਿਲ ਕੁਮਾਰ, ਵਾਰਡ ਨੰਬਰ-47 ਆਸ਼ਾ ਰਾਣੀ, ਵਾਰਡ ਨੰਬਰ-48 ਸਰਬਜੀਤ ਸਿੰਘ, ਵਾਰਡ ਨੰਬਰ-49 ਰਿੰਪੀ ਸ਼ਰਮਾ, ਵਾਰਡ ਨੰਬਰ-50 ਕੁਮਾਰ ਗੌਰਵ, ਵਾਰਡ ਨੰਬਰ-37 ਨੀਕਿਤਾ ਗੌਰਵ ਐਲਾਨੇ ਗਏ।