ਜਿੰਮ ਵਿੱਚ ਦਾਖ਼ਲੇ ਮੌਕੇ ਆਕਸੀਜਨ ਦਾ ਪੱਧਰ ਹੋਵੇਗਾ ਚੈੱਕ

ਜਿੰਮ ਵਿੱਚ ਦਾਖ਼ਲੇ ਮੌਕੇ ਆਕਸੀਜਨ ਦਾ ਪੱਧਰ ਹੋਵੇਗਾ ਚੈੱਕ

ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 3 ਅਗਸਤ

ਅਨਲੌਕ ਦੇ ਤੀਜੇ ਗੇੜ ਤਹਿਤ 5 ਅਗਸਤ ਤੋਂ ਜਿੰਮ ਖੋਲ੍ਹਣ ਦੀ ਦਿੱਤੀ ਖੁੱਲ੍ਹ ਦਰਮਿਆਨ ਸਿਹਤ ਮੰਤਰਾਲੇ ਨੇ ਜਿੰਮ ਮਾਲਕਾਂ ਨੂੰ ਕੁਝ ਖਾਸ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਕਿਹਾ ਹੈ। ਹਦਾਇਤਾਂ ਮੁਤਾਬਕ ਜਿੰਮ ਦੇ ਸ਼ੌਕੀਨ ਆਪਣਾ ਮੈਟ ਖ਼ੁਦ ਲਿਆਉਣਗੇ ਤੇ ਜਿੰਮ ਵਿੱਚ ਦਾਖ਼ਲੇ ਤੋਂ ਪਹਿਲਾਂ ਹਰੇਕ ਦਾ ਆਕਸੀਜਨ ਦਾ ਪੱਧਰ ਚੈੱਕ ਲਾਜ਼ਮੀ ਕੀਤਾ ਜਾਵੇਗਾ। ਆਕਸੀਜ਼ਨ ਸੈਚੂਰੇਸ਼ਨ ਦਾ ਪੱਧਰ 95 ਫੀਸਦ ਤੋਂ ਘੱਟ ਰਹਿਣ ਦੀ ਸੂਰਤ ’ਚ ਸਬੰਧਤ ਵਿਅਕਤੀ ਨੂੰ ਅੰਦਰ ਦਾਖ਼ਲਾ ਨਹੀਂ ਮਿਲੇਗਾ। ਇਸ ਦੌਰਾਨ ਜਿੰਮਾਂ ਤੇ ਯੋਗਾ ਸਟੂਡੀਓਜ਼ ਵਿੱਚ ਲਾਫਟਰ ਯੋਗਾ ਦੀ ਅਜੇ ਇਜਾਜ਼ਤ ਨਹੀਂ ਹੋਵੇਗੀ। ਕਸਰਤ ਨਾਲ ਸਬੰਧਤ ਸਾਰੇ ਸਾਜ਼ੋ ਸਾਮਾਨ ’ਚ ਛੇ ਫੁੱਟ ਦਾ ਫਾਸਲਾ ਰੱਖਣਾ ਲਾਜ਼ਮੀ ਹੋਵੇਗਾ।

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

ਰਾਜ ਸਭਾ ਦੇ 8 ਮੈਂਬਰ ਸਦਨ ’ਚੋਂ ਮੁਅੱਤਲ

* ਸੰਸਦ ਭਵਨ ਦੇ ਅੰਦਰ ਹੀ ਰਾਤ ਭਰ ਧਰਨੇ ’ਤੇ ਡਟੇ ਰਹੇ ਮੁਅੱਤਲ ਸੰਸਦ ਮੈ...

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

ਭਾਰਤ-ਚੀਨ ਵਿਚਾਲੇ ਫ਼ੌਜੀ ਪੱਧਰ ’ਤੇ ਛੇਵੇਂ ਗੇੜ ਦੀ ਗੱਲਬਾਤ

* ਉੱਚ ਪੱਧਰੀ ਫ਼ੌਜੀ ਮੁਲਾਕਾਤ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀ ਨੇ ਪਹਿ...

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

ਮਹਾਰਾਸ਼ਟਰ ’ਚ ਇਮਾਰਤ ਡਿੱਗਣ ਕਾਰਨ 13 ਮੌਤਾਂ

* ਮਲਬੇ ’ਚੋਂ 20 ਜਣਿਆਂ ਨੂੰ ਬਚਾਇਆ; * ਥਾਣੇ ਨੇੜੇ ਭਿਵਿੰਡੀ ਕਸਬੇ ’ਚ ...

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

* ਮੰਡੀਆਂ ਅਤੇ ਐੱਮਐੱਸਪੀ ਖ਼ਤਮ ਨਾ ਕਰਨ ਦਾ ਵਾਅਦਾ ਦੁਹਰਾਇਆ

ਸ਼ਹਿਰ

View All