ਖ਼ਾਲਸਾ ਸਾਜਨਾ ਦਿਵਸ ਸਿੱਖ ਇਤਿਹਾਸ ਦਾ ਇਕ ਮਹੱਤਵਪੂਰਨ ਅਧਿਆਇ ਹੈ, ਜਦੋਂ ਸੰਨ 1699 ਦੀ ਵਿਸਾਖੀ ਵਾਲੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ। ਇਹ ਇਤਿਹਾਸ ਕੌਮ ਲਈ ਇਕ ਗੌਰਵਮਈ ਗਾਥਾ ਹੈ, ਜਿਸ ਨਾਲ ਹਰ ਸਿੱਖ...
Advertisement
ਖਾਸ ਟਿੱਪਣੀ
ਉਨ੍ਹਾਂ ਪੁਰਾਣੇ ਤੇ ਬੁਰੇ ਦਿਨਾਂ ’ਚ ਜਦੋਂ ਭਾਰਤੀਆਂ ਅਤੇ ਆਮ ਪਾਕਿਸਤਾਨੀ ਨਾਗਰਿਕਾਂ ਨੂੰ ਲਾਹੌਰ ਵਿੱਚ ਦੁਪਹਿਰ ਦਾ ਭੋਜਨ ਕਰਨ, ਪਟਿਆਲਾ ਵਿੱਚ ਰਾਤ ਦਾ ਖਾਣਾ ਖਾਣ, ਕਰਾਚੀ ਦੇ ਵਿਆਹ ਸਮਾਗਮਾਂ ਅਤੇ ਕਾਦੀਆਂ ਵਿਖੇ ਅੰਤਿਮ ਰਸਮਾਂ ’ਚ ਸ਼ਾਮਲ ਹੋਣ ਦੀ ਖੁੱਲ੍ਹ ਸੀ,...
ਕੁਝ ਬਾਗ਼, ਜੇਲ੍ਹਾਂ, ਇਮਾਰਤਾਂ ਜਾਂ ਚੌਕ ਉੱਥੇ ਕੀਤੇ ਗਏ ਮਨੁੱਖਤਾ ਦੇ ਘਾਣ ਕਾਰਨ ਸਦਾ ਲਈ ਲੋਕਾਈ ਦੇ ਮਨਾਂ ਵਿੱਚ ਉੱਕਰੇ ਜਾਂਦੇ ਹਨ। 13 ਅਪਰੈਲ 1919 ਜਲ੍ਹਿਆਂਵਾਲਾ ਬਾਗ਼, 1940-1945 ਦੌਰਾਨ ਨਾਜ਼ੀ ਜਰਮਨੀ ਦੀ ਔਸ਼ਿਵਚਜ਼ ਜੇਲ੍ਹ, 1960 ਵਿੱਚ ਦੱਖਣੀ ਅਫ਼ਰੀਕਾ ਵਿੱਚ ਸ਼ਾਰਪਵਿਲ...
ਕੋਈ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਜਲ੍ਹਿਆਂਵਾਲਾ ਬਾਗ਼ ਦਾ ਖ਼ੂਨੀ ਸਾਕਾ ਦੇਸ਼ ਵਾਸੀਆਂ ਅਤੇ ਖ਼ਾਸਕਰ ਪੰਜਾਬੀਆਂ ਦੀ ਮਾਨਸਿਕਤਾ ਵਿੱਚ ਅੱਜ ਵੀ ਅੱਲੇ ਜ਼ਖ਼ਮ ਵਾਂਗ ਰਿਸਦਾ ਹੈ। ਮਨੁੱਖਤਾ ਦੇ ਇਤਿਹਾਸ ਦੇ ਅਜਿਹੇ ਖ਼ੂਨੀ ਪੰਨੇ ਸਾਨੂੰ ਸਮੇਂ...
ਵਿਸਾਖੀ ਦੇ ਤਿਉਹਾਰ ਦੇ ਨਾਲ ਹੀ ਮਨ ਵਿੱਚ ਪੰਜਾਬ ਦੇ ਖੇਤਾਂ ’ਚ ਕਣਕ ਦੀ ਸੁਨਹਿਰੀ ਆਭਾ ਉਭਰਦੀ ਹੈ। ਕਿਸਾਨ ਵਾਢੀ ਲਈ ਤਿਆਰ ਹੁੰਦੇ ਹਨ ਅਤੇ ਆਪਣੇ ਕੰਬਾਈਨ ਹਾਰਵੈਸਟਰ ਤਿਆਰ ਕਰਦੇ ਹਨ। ਸਮੁੱਚੇ ਸਮਾਜ ਦੇ ਦਿਲ ਮੇਲੇ ਦੀ ਖੁਸ਼ੀ ਨਾਲ ਭਰ...
Advertisement
ਦੇਸ਼ ਦੇ ਖੇਤੀ ਮੰਤਰੀ ਦਾ ਹਾਲ ਹੀ ਵਿੱਚ ਬਿਆਨ ਆਇਆ ਹੈ ਕਿ ਦੇਸ਼ ਦੇ ਕਿਸਾਨਾਂ ਦੀ ਆਮਦਨ ਕੇਵਲ ਦੁੱਗਣੀ ਹੀ ਨਹੀਂ ਹੋਈ ਸਗੋਂ ਪਿਛਲੇ ਸਾਲਾਂ ਵਿੱਚ ਇਹ ਕਈ ਗੁਣਾ ਵਧ ਗਈ ਹੈ। ਇਸ ਬਿਆਨ ਦੇ ਪ੍ਰਤੀਕਰਮ ਵਜੋਂ ਕਿਸਾਨਾਂ ਅਤੇ ਕਿਸਾਨ...
ਪੰਜਾਬ ਦੀ ਆਰਥਿਕਤਾ ਵਿੱਚ ਰੁਜ਼ਗਾਰ ਅਤੇ ਆਮਦਨ ਪੈਦਾ ਕਰਨ ਲਈ ਖੇਤੀ ਦੀ ਮਹੱਤਵਪੂਰਨ ਭੂਮਿਕਾ ਹੈ। ਇਹ ਦੇਸ਼ ਦੀ ਖੁਰਾਕ ਸੁਰੱਖਿਆ ਵਾਸਤੇ ਵੀ ਅਹਿਮ ਭੂਮਿਕਾ ਨਿਭਾਉਂਦੀ ਹੈ। ਦੇਸ਼ ਨੂੰ ਖੁਰਾਕ ਪੱਖੋਂ ਆਤਮ-ਨਿਰਭਰ ਬਣਾਉਣ ਅਤੇ ਕਾਇਮ ਰੱਖਣ ਦਾ ਕਾਰਜ ਸੂਬੇ ਨੂੰ ਹਰੇ...
ਦੁਨੀਆ ਭਰ ਵਿੱਚ ਚੱਲ ਰਹੀਆਂ ਜੰਗਾਂ ਨੇ ਸਮੂਹ ਖਿੱਤਿਆਂ ਨੂੰ ਮੌਤ ਅਤੇ ਤਬਾਹੀ ਦੇ ਦ੍ਰਿਸ਼ਾਂ ਵਿੱਚ ਬਦਲ ਦਿੱਤਾ ਹੈ। ਪਹਿਲਾਂ ਜੰਗ ਦਾ ਮੁੱਖ ਸ਼ਿਕਾਰ ਸੈਨਿਕ ਹੁੰਦੇ ਸਨ, ਪਰ ਅੱਜ ਹਕੀਕਤ ਬਹੁਤ ਬਦਲ ਗਈ ਹੈ। ਆਧੁਨਿਕ ਜੰਗ ਸੰਘਣੀ ਆਬਾਦੀ ਵਾਲੇ ਸ਼ਹਿਰੀ...
ਤਰਨ ਤਾਰਨ ਜਾਂ ਰੋਹਤਕ ਦੇ ਕਿਸੇ ਕਿਸਾਨ ਜਾਂ ਬਿਹਾਰ ਜਾਂ ਉੱਤਰ ਪ੍ਰਦੇਸ਼ ਦੇ ਕਿਸੇ ਪਰਵਾਸੀ ਮਜ਼ਦੂਰ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਇਰਾਨ ਨਾਲ ਸ਼ੁਰੂ ਕੀਤਾ ਟਕਰਾਅ ਕਿਸੇ ਦਿਨ ਉਸ ਦੀ ਜ਼ਿੰਦਗੀ ’ਤੇ...
ਪੱਛਮੀ ਏਸ਼ੀਆ ਵਿੱਚ ਜੰਗ ਕਾਰਨ ਤੇਲ ਸੰਕਟ ਨਾਲ ਜੂਝ ਰਹੇ ਭਾਰਤ ਦੇ ਕੁਝ ਰਾਜਾਂ ’ਚੋਂ ਪਰਵਾਸੀਆਂ ਨੇ ਆਪਣੇ ਘਰ ਵੱਲ ਵਹੀਰਾਂ ਘੱਤ ਲਈਆਂ ਹਨ। ਪਰਵਾਸੀਆਂ ਦੀ ਵੱਡੀ ਆਬਾਦੀ ਵਾਲੇ ਸੂਬੇ ਪੰਜਾਬ ਤੇ ਮਹਾਰਾਸ਼ਟਰ ਵਿੱਚ ਪੰਜ ਕਿਲੋ ਵਾਲੇ ਛੋਟੇ ਐੱਲ ਪੀ...
ਮੈਂ ਕਰਨਾਟਕ ਸਟੇਟ ਕ੍ਰਿਕਟ ਐਸੋਸੀਏਸ਼ਨ ਦਾ ਮੈਂਬਰ ਹਾਂ ਅਤੇ ਚਿੰਨਾਸਵਾਮੀ ਸਟੇਡੀਅਮ ਦੇ ਨੇੜੇ ਹੀ ਰਹਿੰਦਾ ਹਾਂ। ਜਦੋਂ ਕੁਝ ਦਿਨ ਪਹਿਲਾਂ ਇਸ ਸਾਲ ਦੀ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐੱਲ) ਦਾ ਪਹਿਲਾ ਮੈਚ ਹੋਇਆ ਤਾਂ ਮੈਂ ਘਰ ਹੀ ਸੀ। ਉਸ ਦਿਨ...
ਟਰੰਪ ਨੇ ਇਕ ਮਹੀਨੇ ਦੀ ਜੰਗ ਉਪਰੰਤ 2 ਅਪਰੈਲ ਦੇ ਆਪਣੇ ਕੌਮ ਦੇ ਨਾਮ ਸੰਦੇਸ਼ ਵਿੱਚ ਐਲਾਨ ਕੀਤਾ ਹੈ ਕਿ ਇਰਾਨ ਨਾਲ ਜੰਗ ਜਿੱਤੀ ਪਈ ਹੈ ਪਰ ਇਹ ਦੋ-ਤਿੰਨ ਹਫਤਿਆਂ ਤੱਕ ਹੋਰ ਚੱਲੇਗੀ। ਉਸ ਨੇ ਇਰਾਨੀ ਨੇਵੀ, ਹਵਾਈ ਤਾਕਤ, ਪ੍ਰਮਾਣੂ...
ਮੱਧ ਪੂਰਬ ਦਹਾਕਿਆਂ ਤੋਂ ਜੰਗੀ ਤੇ ਭੂ-ਸਿਆਸੀ ਖਿੱਚੋਤਾਣ ਦਾ ਕੇਂਦਰ ਬਣਿਆ ਹੋਇਆ ਹੈ। ਇਸ ਖਿੱਤੇ ’ਚ ਇਰਾਨ ਉੱਤੇ ਥੋਪੀ ਅਮਰੀਕੀ-ਇਜ਼ਰਾਈਲੀ ਜੰਗ ਇਸ ਸਮੇਂ ਇੱਕ ਅਜਿਹੇ ਮੋੜ ’ਤੇ ਆ ਖੜ੍ਹੀ ਹੈ ਜਿੱਥੋਂ ਇਰਾਨ ਸਮੇਤ ਨਵੀਂ ਵਿਸ਼ਵ ਵਿਵਸਥਾ ਦਾ ਭਵਿੱਖ ਤੈਅ ਹੋਵੇਗਾ।...
ਵਿਕਾਸ ਨੂੰ ਆਮ ਤੌਰ ’ਤੇ ਤਰੱਕੀ, ਵਾਧੇ ਅਤੇ ਸਮਾਜਿਕ ਸੁਧਾਰ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ, ਪਰ ਜ਼ਮੀਨੀ ਹਕੀਕਤ ਇਹ ਹੈ ਕਿ ਅੱਜ ਵਿਕਾਸ ਦਾ ਅਰਥ ਸੁੰਗੜ ਕੇ ਸਿਰਫ਼ ਜੀ ਡੀ ਪੀ ਵਿੱਚ ਵਾਧੇ, ਬੁਨਿਆਦੀ ਢਾਂਚੇ ਦੇ ਵਿਸਥਾਰ ਅਤੇ...
ਕੇਂਦਰ ਸਰਕਾਰ ਵੱਲੋਂ 21 ਨਵੰਬਰ 2025 ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਿਕ ਦੇਸ਼ ਦੀ ਪਾਰਲੀਮੈਂਟ ਵੱਲੋਂ 2019 ਅਤੇ 2020 ਵਿੱਚ ਪਾਸ ਕੀਤੇ ਚਾਰ ਕਿਰਤ ਕੋਡ ਪਹਿਲੀ ਅਪਰੈਲ 2026 ਤੋਂ ਪੂਰਨ ਰੂਪ ਵਿੱਚ ਲਾਗੂ ਹੋ ਜਾਣਗੇ। ਇਸ ਦੇ ਵਿਰੋਧ ਵਿੱਚ ਬਹੁਤ...
ਇਰਾਨ ਜੰਗ ਦੌਰਾਨ ਹੁਣ ਦੁਸ਼ਮਣੀ ਨੂੰ ਖ਼ਤਮ ਕਰਨ ਦੇ ਉਦੇਸ਼ ਨਾਲ ਪਰਦੇ ਪਿਛਲੀ ਕੂਟਨੀਤਕ ਪ੍ਰਕਿਰਿਆ ਸਬੰਧੀ ਵੱਖ-ਵੱਖ ਰਿਪੋਰਟਾਂ ਆ ਰਹੀਆਂ ਹਨ। ਕੂਟਨੀਤਕ ਪ੍ਰਕਿਰਿਆ ਦੇ ਬਾਵਜੂਦ ਤਣਾਅ ਘਟਾਉਣ ਦੀ ਕੋਈ ਫੌਰੀ ਉਮੀਦ ਨਹੀਂ ਜਾਪਦੀ। ਟਕਰਾਅ ਉਨ੍ਹਾਂ ਖਾੜੀ ਮੁਲਕਾਂ ਤੱਕ ਵੀ ਫੈਲ...
ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਬਿਲਕੁਲ ਸਹੀ ਸਨ ਜਦੋਂ ਉਨ੍ਹਾਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਪੱਛਮੀ ਏਸ਼ੀਆ ਟਕਰਾਅ ਬਾਰੇ ਸਰਬ ਪਾਰਟੀ ਮੀਟਿੰਗ ਦੌਰਾਨ ਕਿਹਾ ਸੀ ਕਿ ‘ਭਾਰਤ ਦਲਾਲ ਦੇਸ਼ ਨਹੀਂ ਹੈ।’ ਜੈਸ਼ੰਕਰ ਸਾਬਕਾ ਰਾਜਦੂਤ ਹਨ ਤੇ ਉਹ ਸ਼ਬਦਾਂ ਦੀ ਅਹਿਮੀਅਤ...
ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ 28 ਫਰਵਰੀ ਨੂੰ ਕੀਤੇ ਗਏ ਹਮਲੇ ਮਗਰੋਂ ਇਸ ਜੰਗ ਨੂੰ ਸ਼ੁਰੂ ਹੋਇਆਂ ਹੁਣ ਇੱਕ ਮਹੀਨਾ ਬੀਤ ਗਿਆ ਹੈ। ਹਰ ਰੋਜ਼ ਤੁਸੀਂ ਮਿਜ਼ਾਈਲਾਂ ਅਤੇ ਡਰੋਨਾਂ ਨਾਲ ਤਬਾਹੀ ਦੇ ਮੰਜ਼ਰ ਦੀਆਂ ਤਸਵੀਰਾਂ ਦੇਖ ਰਹੇ ਹੋ। ਭਾਵੇਂ...
ਡਾ. ਜਗਤਾਰ ਨੂੰ ਸਾਥੋਂ ਵਿਛੜਿਆਂ ਸੋਲ੍ਹਾਂ ਵਰ੍ਹੇ ਬੀਤ ਗਏ ਹਨ, ਪਰ ਉਨ੍ਹਾਂ ਦੀ ਕਵਿਤਾ ਅੱਜ ਵੀ ਓਨੀ ਸਾਰਥਕ ਹੈ, ਜਿੰਨੀ ਉਨ੍ਹਾਂ ਦੇ ਵੇਲਿਆਂ ’ਚ ਸੀ। ਇਸ ਕਵਿਤਾ ਨੂੰ ਪੜ੍ਹ ਕੇ ਜਿਊਣ ਦੇ ਅੰਦਾਜ਼ ਜਾਗ ਪੈਂਦੇ ਨੇ, ਕਈ ਬੰਦ ਖਿੜਕੀਆਂ ਦੇ...
ਵਿਸ਼ਵੀਕਰਨ ਦੇ ਇਸ ਦੌਰ ਵਿੱਚ ਮੁਕਤ ਵਪਾਰ ਸਮਝੌਤੇ ਦੁਨੀਆ ਦੀਆਂ ਆਰਥਿਕ ਨੀਤੀਆਂ ਦਾ ਇੱਕ ਮਹੱਤਵਪੂਰਨ ਹਥਿਆਰ ਬਣ ਚੁੱਕੇ ਹਨ। ਵੱਡੀਆਂ ਆਰਥਿਕ ਸ਼ਕਤੀਆਂ ਇਹ ਦਲੀਲ ਦਿੰਦੀਆਂ ਹਨ ਕਿ ਇਨ੍ਹਾਂ ਸਮਝੌਤਿਆਂ ਰਾਹੀਂ ਵਪਾਰ ਵਧਦਾ ਹੈ, ਨਿਵੇਸ਼ ਆਉਂਦਾ ਹੈ ਅਤੇ ਵਿਕਾਸ ਦੀਆਂ ਨਵੀਆਂ...
ਪੰਜਾਬ ਵਿੱਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦਾ ਮਸਲਾ ਮੀਡੀਆਂ ਦੀਆਂ ਸੁਰਖ਼ੀਆਂ ਵਿੱਚ ਹੈ। ਇਹ ਖ਼ੌਫ਼ਨਾਕ ਅਤੇ ਦੁਖਦਾਈ ਵਰਤਾਰਾ ਲਗਾਤਾਰ ਜਾਰੀ ਹੈ। ਖੋਜ ਅਤੇ ਅਧਿਐਨ ਚੌਕਸ ਕਰਦੇ ਹਨ ਕਿ ਖ਼ੁਦਕੁਸ਼ੀਆਂ ਕਰ ਚੁੱਕੇ ਕਿਸਾਨਾਂ ਨਾਲ ਮੇਲ ਖਾਂਦੇ ਹਾਲਾਤ ਵਾਲੇ ਕਿਸਾਨ ਕੋਈ ਹੱਲ ਨਾ...
ਭਗਤ ਸਿੰਘ ਸਿਰਫ਼ ਅਜਿਹਾ ਨੌਜਵਾਨ ਨਹੀਂ ਸੀ, ਜੋ ਜੋਬਨ ਰੁੱਤੇ ਤੁਰ ਗਿਆ। ਉਹ ਨੌਜਵਾਨ ਇਨਕਲਾਬੀ ਸੀ, ਜਿਸ ਨੇ ਆਪਣੀ ਮਰਜ਼ੀ ਨਾਲ ਮੌਤ ਨੂੰ ਗਲ ਲਗਾਇਆ। ਤੇਈ ਸਾਲ ਦੀ ਉਮਰ ਵਿੱਚ ਜ਼ਿਆਦਾਤਰ ਨੌਜਵਾਨ ਅਜੇ ਵੀ ਆਪਣੇ ਜੀਵਨ ਦੀ ਦਿਸ਼ਾ ਤੈਅ ਕਰ...
ਇਹ ਬਹੁਤ ਦਿਲਚਸਪ ਗੱਲ ਹੈ ਕਿ ਜਦੋਂ ਲੋਕਾਂ ਨੂੰ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਤਾਂ ਉਹ ਉਸ ਨੂੰ ਪੂਰਾ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ। ਜਦੋਂ ਕੋਈ ਵਿਅਕਤੀ ਕਿਸੇ ਸਮੱਸਿਆ ਦਾ ਸਾਹਮਣਾ ਕਰਦਾ ਹੈ ਤਾਂ ਉਹ ਉਸ ਨੂੰ...
ਹਾਲੀਆ ਸਾਲਾਂ ਦੌਰਾਨ ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ‘ਬੇਅਦਬੀ’ ਨੂੰ ਪਰਿਭਾਸ਼ਿਤ ਕਰਨ ਅਤੇ ਇਸ ਲਈ ਸਜ਼ਾਵਾਂ ਨਿਰਧਾਰਿਤ ਕਰਨ ਸਬੰਧੀ ਕਾਨੂੰਨ ਬਾਰੇ ਬਹਿਸਾਂ ਜਾਰੀ ਹਨ, ਜਿਨ੍ਹਾਂ ਨੂੰ ਲੋਕ ਡੂੰਘਾ ਭਾਵਨਾਤਮਕ ਅਤੇ ਰਾਜਨੀਤਿਕ ਹੁੰਗਾਰਾ ਦਿੰਦੇ ਆ ਰਹੇ ਹਨ। ਇਹ ਭਾਵਨਾਵਾਂ...
ਤੇਈ ਮਾਰਚ 1931 ਨੂੰ ਦੇਸ਼ ਦੀ ਆਜ਼ਾਦੀ ਲਈ ਚੜ੍ਹਦੀ ਉਮਰ ਦੇ ਨੌਜਵਾਨਾਂ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ ਫਾਂਸੀ ਦੇ ਰੱਸੇ ਨੂੰ ਚੁੰਮਦਿਆਂ ਮੌਤ ਨੂੰ ਗਲ਼ ਲਾ ਲਿਆ ਸੀ। ਉਸ ਵਰ੍ਹੇ ਦਾ 23 ਮਾਰਚ ਕੋਈ ਆਮ ਦਿਨ ਨਹੀਂ ਸੀ।...
ਵਿਸ਼ਵ ਸਿਆਸੀ-ਆਰਥਿਕ ਢਾਂਚਾ ਤਬਦੀਲੀ ਦੇ ਪੜਾਅ ’ਤੇ ਹੋਣ ਨਾਲ ਸੰਸਾਰ ’ਚ ਅਨਿਸ਼ਚਿਤਤਾ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਸੰਸਾਰ ਭਰ ਦੀਆਂ ਵੱਡੀਆਂ ਤਾਕਤਾਂ ਵਿਚਕਾਰ ਮੰਡੀ ਉੱਤੇ ਕਬਜ਼ੇ ਦੀ ਹੋੜ ਹੈ। ਸਾਮਰਾਜੀ ਤਾਕਤਾਂ ਦੁਨੀਆਂ ਦੇ ਗ਼ਰੀਬ ਮੁਲਕਾਂ ਵਿੱਚ ਆਰਥਿਕ-ਸਿਆਸੀ ਦਖ਼ਲਅੰਦਾਜ਼ੀ...
ਇਤਿਹਾਸ ਗਵਾਹ ਹੈ ਕਿ ਸੰਸਾਰ ਦੀਆਂ ਵੱਡੀਆਂ ਤਾਕਤਾਂ ਅਕਸਰ ਆਪਣੇ ਵਿਰੋਧੀਆਂ ਦੀ ਸਮਰੱਥਾ ਦਾ ਗ਼ਲਤ ਅੰਦਾਜ਼ਾ ਲਗਾਉਂਦੀਆਂ ਹਨ। ਭਾਵੇਂ ਉਹ 1812 ਵਿੱਚ ਨੈਪੋਲੀਅਨ ਦੀ ਰੂਸ ਵਿੱਚ ਨਾਕਾਮੀ ਹੋਵੇ, 1979 ਦਾ ਸੋਵੀਅਤ ਅਫਗਾਨ ਯੁੱਧ ਹੋਵੇ ਜਾਂ 2003 ਦਾ ਅਮਰੀਕਾ-ਇਰਾਕ ਟਕਰਾਅ ਹੋਵੇ।...
ਹਰੀਸ਼ ਰਾਣਾ ਅਠਾਰਾਂ ਸਾਲ ਦਾ ਨੌਜਵਾਨ ਸੀ। ਉਸ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕਰਦਿਆਂ ਪਤਾ ਨਹੀਂ ਕਿੰਨੇ ਸੁਪਨੇ ਸੰਜੋਏ ਹੋਣਗੇ, ਪਰ ਜਿੱਥੇ ਉਹ ਰਹਿ ਰਿਹਾ ਸੀ, ਉੱਥੇ ਉਹ ਚੌਥੀ ਮੰਜ਼ਿਲ ਤੋਂ ਡਿੱਗ ਪਿਆ। ਇਲਾਜ ਨੇ ਉਸ ਦੀ ਜ਼ਿੰਦਗੀ ਤਾਂ ਬਚਾਅ ਲਈ,...
ਭਾਰਤ ਅਮਰੀਕਾ ਵਪਾਰ ਸਮਝੌਤਾ ਲਾਗੂ ਹੋਣ ਤੋਂ ਪਹਿਲਾਂ ਹੀ ਜਾਨਵਰਾਂ ਦੀ ਫੀਡ ਮਾਰਕੀਟ ਕਾਰਗਿਲ ਵਰਗੀ ਦਿਓਕੱਦ ਕੰਪਨੀ ਲਈ ਖੋਲ੍ਹ ਦਿੱਤੀ ਗਈ ਹੈ ਅਤੇ ਪੰਜਾਬ ਇਹ ਕੰਮ ਕਰਨ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਇਸ ਨਾਲ ਦੁੱਧ ਦੀ ਗੁਣਵੱਤਾ ’ਤੇ ਸਵਾਲੀਆ...
ਅਮਰੀਕਾ ਅਤੇ ਇਜ਼ਰਾਈਲ ਨੇ ਨਿਸ਼ਾਨੇ ਮਿੱਥ ਕੇ ਦੂਜੀ ਵਾਰ ਇਰਾਨ ਉੱਤੇ ਮਾਰੂ ਹਮਲਾ ਕੀਤਾ ਹੈ। ਕੀ ਇਸ ਨਾਲ ਇਨ੍ਹਾਂ ਦੋਵਾਂ ਹਮਲਾਵਰ ਮੁਲਕਾਂ ਨੂੰ ਮਿੱਥੇ ਟੀਚੇ ਹਾਸਲ ਹੋਏ ਹਨ? ਜਾਂ ਫਿਰ ਗੱਲ ਉਲਟੀ ਪੈ ਗਈ ਹੈ? ‘ਨਾਟੋ’ ਗੱਠਜੋੜ ਮੁਲਕ ਅਤੇ ਅਮਰੀਕਾ...
Advertisement

