ਚੰਡੀਗੜ੍ਹ: ਇੰਡੀਅਨ ਮਾਈਨੋਰੇਟੀਜ਼ ਫਾਉਂਡੇਸ਼ਨ ਵੱਲੋਂ ਸੈਕਟਰ-45 ਬੁੜੈਲ ਵਿੱਚ ਸਥਿਤ ਜਾਮਾ ਮਸਜਿਦ ਵਿੱਚ ਇਫ਼ਤਾਰ ਕੀਤੀ ਗਈ। ਇਸ ਮੌਕੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਮੁਸਲਿਸ ਭਾਈਚਾਰੇ ਦੇ ਲੋਕਾਂ ਨੂੰ ਰਮਜ਼ਾਨ ਮਹੀਨੇ ਦੀ ਵਧਾਈ ਦਿੱਤੀ। ਇਫਤਾਰ ਮੌਕੇ ਸਾਰੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਇਕੱਠੇ ਬੈਠ ਕੇ ਇਫਤਾਰ ਕੀਤੀ। -ਟਨਸ