!1) ਚੰਡੀਗੜ੍ਹ ਵਿੱਚ ਭਾਰਤੀ ਹਵਾਈ ਸੈਨਾ ਦੀ 90ਵੀਂ ਵਰ੍ਹੇਗੰਢ ਮੌਕੇ ਜਹਾਜ਼ਾਂ ਦੇ ਕਰਤੱਬ ਦਿਖਾਉਂਦੇ ਹੋਏ ਜਵਾਨ।
(2) ਗੋਲਫ ਕਲੱਬ ਦੇ ਨੇੜੇ ਏਅਰ ਸ਼ੋਅ ਦੇਖਣ ਮਗਰੋਂ ਬੱਸਾਂ ਵੱਲ ਵਧਦੇ ਹੋਏ ਲੋਕ।
(3) ਭਾਰਤੀ ਹਵਾਈ ਸੈਨਾ ਦੇ ਜਵਾਨਾਂ ਤੋਂ ਸਲਾਮੀ ਲੈਂਦੇ ਹੋਏ ਰਾਸ਼ਟਰਪਤੀ ਦਰੋਪਦੀ ਮੁਰਮੂ। -ਫੋਟੋਆਂ: ਨਿਤਿਨ ਮਿੱਤਲ/ਏਐੱਨਆਈ/ਪੀਟੀਆਈ