ਮੁੰਬਈ, 26 ਮਈਸ਼ੇਅਰ ਬਾਜ਼ਾਰ ਵਿੱਚ ਤੇਜ਼ੀ ਦਾ ਦੌਰ ਜਾਰੀ ਹੈ। ਬੰਬੇ ਸਟਾਕ ਐਕਸਚੇਂਜ ਦਾ 30 ਕੰਪਨੀਆਂ ਦੇ ਸ਼ੇਅਰਾਂ ਵਾਲਾ ਸੂਚਕ ਅੰਕ ਦਿਨ ਦੇ ਕਾਰੋਬਾਰ ਮਗਰੋਂ 379.99 ਨੁਕਤਿਆਂ ਦੇ ਉਛਾਲ ਨਾਲ 51,017.52 ਦੇ ਪੱਧਰ ’ਤੇ ਬੰਦ ਹੋਇਆ। ਨਿਫਟੀ 93 ਅੰਕਾਂ ਦੇ ਉਛਾਲ ਨਾਲ 15,301.45 ਦੇ ਪੱਧਰ ’ਤੇ ਬੰਦ ਹੋਇਆ। -ਪੀਟੀਆਈ