ਟੈਕਸ ਰਿਫੰਡ ਦਾ ਹੁਣ 21 ਦਿਨਾਂ ਵਿੱਚ ਹੋਵੇਗਾ ਨਿਬੇੇੜਾ : The Tribune India

ਟੈਕਸ ਰਿਫੰਡ ਦਾ ਹੁਣ 21 ਦਿਨਾਂ ਵਿੱਚ ਹੋਵੇਗਾ ਨਿਬੇੇੜਾ

ਟੈਕਸ ਰਿਫੰਡ ਦਾ ਹੁਣ 21 ਦਿਨਾਂ ਵਿੱਚ ਹੋਵੇਗਾ ਨਿਬੇੇੜਾ

ਨਵੀਂ ਦਿੱਲੀ: ਟੈਕਸ ਰਿਫੰਡ ਦਾ ਹੁਣ 21 ਦਿਨਾਂ ਵਿੱਚ ਨਿਬੇੜਾ ਹੋਵੇਗਾ। ਆਮਦਨ ਕਰ ਵਿਭਾਗ ਨੇ ਬਕਾਇਆ ਟੈਕਸ ਨੂੰ ਲੈ ਕੇ ਰਿਫੰਡਾਂ ਦੀ ਐਡਜਸਟਮੈਂਟ ਲਈ ਟੈਕਸ ਅਧਿਕਾਰੀਆਂ ਨੂੰ ਮਿਲਦੀ ਇਕ ਮਹੀਨੇ ਦੀ ਮੋਹਲਤ ਘਟਾ ਦਿੱਤੀ ਹੈ। ਆਮਦਨ ਕਰ (ਸਿਸਟਮਜ਼) ਡਾਇਰੈਕਟੋਰੇਟ ਨੇ ਕਿਹਾ ਕਿ ਟੈਕਸ ਅਧਿਕਾਰੀਆਂ ਨੂੰ ਰਿਫੰਡਾਂ ਦੀ ਸਮੀਖਿਆ ਲਈ 30 ਦਿਨਾਂ ਦੀ ਮੋਹਲਤ ਮਿਲਦੀ ਸੀ, ਜਿਸ ਨੂੰ ਹੁਣ ਘਟਾ ਕੇ 21 ਦਿਨ ਕਰ ਦਿੱਤਾ ਗਿਆ ਹੈ। ਡਾਇਰੈਕਟੋਰੇਟ ਨੇ ਕਿਹਾ, ‘‘ਜੇਕਰ ਸਬੰਧਤ ਵਿਅਕਤੀ ਰਿਫੰਡਾਂ ਦੀ ਐਡਜਸਟਮੈਂਟ ਨੂੰ ਲੈ ਕੇ ਸਹਿਮਤ ਨਹੀਂ ਹੁੰਦਾ ਜਾਂ ਯੁਜ਼ਵਕਤੀ ਸਹਿਮਤੀ ਦਿੰਦਾ ਹੈ, ਤਾਂ ਸੀਪੀਸੀ ਫੌਰੀ ਇਸ ਮਸਲੇ ਨੂੰ ਮੁਲਾਂਕਣ ਅਧਿਕਾਰੀ ਨੂੰ ਭੇਜੇ, ਜੋ ਅਜਿਹਾ ਮਸਲਾ ਉਸ ਦੇ ਧਿਆਨ ’ਚ ਆਉਣ ਤੋਂ 21 ਦਿਨਾਂ ਅੰਦਰ ਸੀਪੀਸੀ ਨੂੰ ਇਸ ਬਾਰੇ ਲੋੜੀਂਦੀ ਫੀਡਬੈਕ ਦੇਵੇਗਾ।’’ -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਦੱਖਣ ਏਸ਼ਿਆਈ ਸਿਆਸੀ ਰੰਗਮੰਚ ਦੇ ਝਲਕਾਰੇ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਯੂਨੀਵਰਸਿਟੀਆਂ ਲਈ ਸੰਕਟ ਦਾ ਦੌਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਪੰਜਾਬ ਵਿਚ ਨਸ਼ਿਆਂ ਦਾ ਵਪਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੌਜਵਾਨ ਵਰਗ ਤੇ ‘ਆਪ’ ਦੀ ਸਰਕਾਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਨੇਪਾਲ ਦੀ ਸਿਆਸਤ ’ਤੇ ਪੱਛਮ ਦਾ ਅਸਰ

ਸ਼ਹਿਰ

View All