ਮੁੰਬਈ, 31 ਮਈਬੀਐਸਈ ਸੈਂਸੈਕਸ ਅੱਜ 515 ਅੰਕ ਵਧ ਕੇ 51,937.44 ਅੰਕਾਂ ’ਤੇ ਬੰਦ ਹੋਇਆ ਜਦਕਿ ਐਨਐਸਈ ਦਾ ਨਿਫਟੀ ਰਿਕਾਰਡ ਉਚਾਈ ਉਤੇ ਬੰਦ ਹੋਇਆ। ਰਿਲਾਇੰਸ ਇੰਡਸਟਰੀ, ਆਈਸੀਆਈਸੀਆਈ ਬੈਂਕ ਤੇ ਐਚਡੀਐਫਸੀ ਬੈਂਕਾਂ ਦੇ ਸ਼ੇਅਰ ਤੇਜ਼ੀ ਨਾਲ ਵਧੇ ਜਿਸ ਕਾਰਨ ਬਾਜ਼ਾਰ ਵਿੱਚ ਮਜ਼ਬੂਤੀ ਆਈ। ਨਿਫਟੀ ਵਿਚ 147.15 ਅੰਕਾਂ ਦਾ ਵਾਧਾ ਹੋਇਆ ਤੇ ਇਹ 15582.80 ਅੰਕਾਂ ’ਤੇ ਬੰਦ ਹੋਇਆ।-ਪੀਟੀਆਈ