ਨਵੀਂ ਦਿੱਲੀ, 13 ਅਕਤੂਬਰ
ਦੇਸ਼ ਵਿੱਚ ਥਰਮਲਾਂ ਨੂੰ ਕੋਲੇ ਕਮੀ ਕਾਰਨ ਸਰਕਾਰੀ ਮਲਕੀਅਤ ਵਾਲੀ ਕੰਪਨੀ ਐੱਨਐੱਲਸੀ ਇੰਡੀਆ ਇਸ ਸਾਲ ਉੜੀਸਾ ਵਿੱਚ ਆਪਣੀਆਂ ਖਾਣਾਂ ਵਿੱਚੋਂ ਕੋਲਾ ਉਤਪਾਦਨ ਵਧਾ ਕੇ 1 ਕਰੋੜ ਟਨ ਸਾਲਾਨਾ ਕਰਨ ਦੇ ਯਤਨ ਕਰ ਰਹੀ ਹੈ। ਕੰਪਨੀ ਦਾ ਟੀਚਾ ਅਗਲੇ ਸਾਲ ਤੋਂ ਕੋਲਾ ਉਤਪਾਦਨ ਨੂੰ 2 ਕਰੋੜ ਟਨ ਟਨ ਪ੍ਰਤੀ ਸਾਲਾਨਾ ਤੱਕ ਵਧਾਉਣਾ ਹੈ।